ਸੰਗੀਤ ਵਿੱਚ ਅਵਿਰਭਾਵ-ਤਿਰੋਭਾਵ
ਸੰਗੀਤ ਦਾ ਮੁੱਖ ਮਕਸਦ ਮਨੋਰੰਜਨ ਹੈ। ਜਿਥੇ ਇੱਕ ਪਾਸੇ ਰਾਗਾਂ ਦੇ ਨਿਯਮਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ ਉਥੇ ਦੂਜੇ ਪਾਸੇ ਰਾਗਾਂ ਵਿੱਚ ਮਧੁਰਤਾ ਦਾ ਹੋਣਾ ਵੀ ਓੱਨਾ ਹੀ ਜ਼ਰੂਰੀ ਹੈ।
ਰਾਗਾਂ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਰਾਗ ਨੂੰ ਮਨੋਰੰਜਕ ਬਣਾਉਣ ਲਈ ਜਦੋਂ ਉਹਨਾਂ ਵਿੱਚ ਮਿਲਦੇ ਜੁਲਦੇ ਰਾਗਾਂ ਦਿ ਥੋੜੀ ਝਲਕ ਦਿਖਾਈ ਜਾਂਦੀ ਹੈ ਤਾਂ ਉਸ ਪ੍ਰਕ੍ਰਿਆ ਨੂੰ ਅਵਿਰਭਾਵ-ਤਿਰੋਭਾਵ ਕਿਹਾ ਜਾਂਦਾ ਹੈ।
ਇਸ ਬਾਰੇ ਵਿਸਤਾਰ ਵਿੱਚ ਜਾਣਕਾਰੀ ਹੇਠਾਂ ਦਿੱਤੇ ਅਨੁਸਾਰ ਹੈ।
ਰਾਗਾਂ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਰਾਗ ਨੂੰ ਮਨੋਰੰਜਕ ਬਣਾਉਣ ਲਈ ਜਦੋਂ ਉਹਨਾਂ ਵਿੱਚ ਮਿਲਦੇ ਜੁਲਦੇ ਰਾਗਾਂ ਦਿ ਥੋੜੀ ਝਲਕ ਦਿਖਾਈ ਜਾਂਦੀ ਹੈ ਤਾਂ ਉਸ ਪ੍ਰਕ੍ਰਿਆ ਨੂੰ ਅਵਿਰਭਾਵ-ਤਿਰੋਭਾਵ ਕਿਹਾ ਜਾਂਦਾ ਹੈ।
ਤਿਰੋਭਾਵ-
[ਸੋਧੋ]ਰਾਗ ਵਿੱਚ ਰਂਜਕਤਾ ਵਧਾਉਣ ਲਈ ਕਦੀ-ਕਦੀ ਉਸਦੇ ਮੂਲ ਰੂਪ ਨੂੰ ਥੋੜਾ ਛਿਪਾ ਕੇ ਉਸ ਰਾਗ ਵਿੱਚ ਉਸਦੇ ਮਿਲਦੇ ਜੁਲਦੇ ਰਾਗ ਦਿ ਝਲਕ ਦਿਖਾਈ ਜਾਂਦੀ ਹੈ ਜਿਸ ਨਾਲ
ਰਾਗ ਦੀ ਮਧੁਰਤਾ ਵੱਧ ਜਾਂਦੀ ਹੈ, ਇਸ ਪ੍ਰਕ੍ਰਿਆ ਨੂੰ ਸੰਗੀਤ ਵਿੱਚ ਤਿਰੋਭਾਵ ਕਿਹਾ ਜਾਂਦਾ ਹੈ। ਯਾਨੀ ਕਿ ਥੋੜਾ ਭੁਲੇਖਾ ਦੇ ਕੇ ਰਾਗ ਨੂੰ ਮਨੋਰੰਜਕ ਬਣਾਇਆ ਜਾਂਦਾ ਹੈ।
ਅਵਿਰਭਾਵ -
[ਸੋਧੋ]ਰਾਗ ਵਿੱਚ ਰਂਜਕਤਾ ਵਧਾਉਣ ਲਈ ਕਦੀ-ਕਦੀ ਉਸਦੇ ਮੂਲ ਰੂਪ ਨੂੰ ਥੋੜਾ ਛਿਪਾ ਕੇ ਉਸ ਰਾਗ ਵਿੱਚ ਉਸਦੇ ਮਿਲਦੇ ਜੁਲਦੇ ਰਾਗ ਦਿ ਝਲਕ ਦਿਖਾਈ ਜਾਂਦੀ ਹੈ ਜਿਸ ਨਾਲ
ਰਾਗ ਦੀ ਮਧੁਰਤਾ ਵੱਧ ਜਾਂਦੀ ਹੈ, ਇਸ ਪ੍ਰਕ੍ਰਿਆ ਨੂੰ ਸੰਗੀਤ ਵਿੱਚ ਤਿਰੋਭਾਵ ਕਿਹਾ ਜਾਂਦਾ ਹੈ। ਯਾਨੀ ਕਿ ਥੋੜਾ ਭੁਲੇਖਾ ਦੇ ਕੇ ਰਾਗ ਨੂੰ ਮਨੋਰੰਜਕ ਬਣਾਇਆ ਜਾਂਦਾ ਹੈ। ਇਸ ਪ੍ਰਕ੍ਰਿਆ ਨੂੰ ਕਰਦੇ ਹੋਏ ਜਦੋਂ ਰਾਗ ਦੇ ਮੂਲ ਵੱਲ ਵਾਪਸ ਆਇਆ ਜਾਂਦਾ ਹੈ ਤਾਂ ਉਸ ਪ੍ਰਕ੍ਰਿਆ ਨੂੰ ਅਵਿਰਭਾਵ ਕਿਹਾ ਜਾਂਦਾ ਹੈ।
[ਸੋਧੋ]ਤਿਰੋਭਾਵ ਪਹਿਲਈ ਪ੍ਰਕ੍ਰਿਆ ਹੈ ਅਤੇ ਅਵਿਰਭਾਵ ਦੂਜੀ ਯਾਨੀ ਕਿ ਮੂਲ ਰਾਗ ਵੱਲ ਨੂੰ ਵਾਪਸੀ।
ਤਿਰੋਭਾਵ ਪ੍ਰਕ੍ਰਿਆ ਹੇਠਾਂ ਦੱਸੇ ਗਏ ਹਾਲਾਤਾਂ ਵਿੱਚ ਵਰਤੀ ਜਾਂਦੀ ਹੈ:-
[ਸੋਧੋ]1) ਜਦੋਂ ਮੂਲ ਰਾਗ ਚੰਗੀ ਤਰਾਂ ਅਪਣੀ ਥਾਂ ਬਣਾ ਲਵੇ ਉਦੋਂ ਤਿਰੋਭਾਵ ਦੀ ਪ੍ਰਕ੍ਰਿਆ ਵਰਤਣੀ ਚਾਹੀਦੀ ਹੈ ਤਾਂ ਕਿ ਸਰੋਤਿਆਂ ਨੂੰ ਓਪਰੇ ਰਾਗ ਦਾ ਪਤਾ ਨਾ ਚੱਲੇ।ਮੂਲ ਰਾਗ ਨੂੰ
ਜੇ ਚੰਗੀ ਤਰਾਂ ਸਥਾਪਿਤ ਨਾ ਕੀਤਾ ਜਾਵੇ ਅਤੇ ਤਿਰੋਭਾਵ ਦੀ ਪ੍ਰਕ੍ਰਿਆ ਕੀਤ ਜਾਵੇ ਤਾਂ ਓਪਰੇ ਰਾਗ ਦਾ ਪਤਾ ਲੱਗ ਜਾਂਦਾ ਹੈ।
2) ਤਿਰੋਭਾਵ ਦੀ ਪ੍ਰਕ੍ਰਿਆ ਸਿਰਫ ਰਾਗ ਵਿੱਚ ਮਧੁਰਤਾ ਵਧਾਉਣ ਲਈ ਕੀਤੀ ਜਾਣੈ ਚਾਹੀਦੀ ਹੈ ਨਾਇ ਕਿ ਇਹ ਸੋਚ ਕੇ ਕੀਤੀ ਜਾਵੇ ਕਿ ਕਲਾਕਾਰ ਇਸ ਪ੍ਰਕ੍ਰਿਆ ਦਾ ਮਾਹਿਰ ਹੈ।
3) ਤਿਰੋਭਾਵ ਬਹੁਤ ਘੱਟ ਸਮੇਂ ਲਈ ਕਰਨਾ ਚਾਹੀਦਾ ਹੈ। ਜ਼ਿਆਦਾ ਸਮਾਂ ਲੈਣ ਨਾਲ ਮੂਲ ਰਾਗ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਰਾਗ ਦੀ ਮਧੁਰਤਾ ਵੀ ਘਟਦੀ ਹੈ।
ਉਦਾਹਰਣ ਵੱਜੋਂ ਹੇਠਾਂ ਹਮੀਰ ਰਾਗ ਵਿੱਚ ਤਿਰੋਭਾਵ ਦੱਸਿਆ ਗਿਆ ਹੈ:-
ਨੀ
ਅ) ਸ , ਰੇ ਸ ਗ ਮ ਧ ਨੀ ਸੰ ,ਨੀ ਧ ਪ (ਰਾਗ ਹਮੀਰ, ਮੂਲ ਰਾਗ)
ਬ) ਮ(ਤੀਵ੍ਰ) ਪ ਧ ਪ ਮ , ਪ ਮ -- ਰੇ ਸ -(ਤਿਰੋਭਾਵ ,ਰਾਗ ਕੇਦਾਰ)
ਨੀ
ਸ) ਗ ਮ ਧ -- ਨੀ ਧ ਸੰ ,ਨੀ ਧ ਪ -(ਅਵਿਰਭਾਵ ,ਰਾਗ ਹਮੀਰ)