ਸੰਜੇ ਲੀਲਾ ਬੰਸਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੰਜੇ ਲੀਲਾ ਬੰਸਾਲੀ
Sanjay Leela Bhansali2.jpg
Sanjay Leela Bhansali at X Factor Finalists Introduction Event, 2011
ਜਨਮ 1963 (ਉਮਰ 54–55)
ਮੁੰਬਈ, ਭਾਰਤ
ਰਾਸ਼ਟਰੀਅਤਾ ਭਾਰਤੀ
ਪੇਸ਼ਾ ਫਿਲਮ ਨਿਰਦੇਸ਼ਕ, ਨਿਰਮਾਤਾ, ਸਕਰੀਨ ਲੇਖਕ ਅਤੇ ਸੰਗੀਤ ਨਿਰਮਾਤਾ
ਵੈੱਬਸਾਈਟ SLBfilms.com

ਸੰਜੇ ਲੀਲਾ ਬੰਸਾਲੀ ਇੱਕ ਭਾਰਤੀ ਫਿਲਮ ਨਿਰਦੇਸ਼ਕ, ਨਿਰਮਾਤਾ, ਸਕਰੀਨ ਲੇਖਕ ਅਤੇ ਸੰਗੀਤ ਨਿਰਮਾਤਾ ਹੈ। ਉਹ ਭਾਰਤੀ ਫਿਲਮ ਅਤੇ ਥੀਏਟਰ ਵਿਭਾਗ ਦਾ ਪੁਰਾਣਾ ਵਿਦਿਆਰਥੀ ਹੈ। ਬੰਸਾਲੀ ਨੇ ਆਪਣਾ "ਲੀਲਾ" ਤਖ਼ਲਸ ਆਪਣੀ ਮਾਂ ਨੂੰ ਸ਼ਰਧਾਂਜਲੀ ਦੇਣ ਲਈ ਰੱਖਿਆ। ਲੀਲਾ ਬੰਸਾਲੀ ਨੇ 1999 ਵਿੱਚ ਐਸਐਲਬੀ ਫਿਲਮਸ ਨਾਂ ਦਾ ਪ੍ਰੋਡਕਸ਼ਨ ਹਾਉਸ ਖੋਲਿਆ।[1]

ਹਵਾਲੇ[ਸੋਧੋ]

  1. Verma, Sukanya (6 November 2007). "OSO-Saawariya rivalry: May the best director win". Rediff. Retrieved 14 March 2008. 

ਬਾਹਰੀ ਲਿੰਕ[ਸੋਧੋ]