ਸੰਤ ਕ੍ਰਿਪਾਲ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਕ੍ਰਿਪਾਲ ਸਿੰਘ
Kirpalsingh.jpg
ਹੋਰ ਨਾਂਅਜਮਾਲ
ਜ਼ਾਤੀ
ਜਨਮ6 ਫ਼ਰਵਰੀ 1894
ਮਰਗ21 ਅਗਸਤ 1974
ਹੋਰ ਨਾਂਅਜਮਾਲ
ਕਾਰਜ
ਟਿਕਾਣਾਦਿੱਲੀ
ਸਾਬਕਾਬਾਬਾ ਸਾਵਣ ਸਿੰਘ ਵਿਆਸ

ਸੰਤ ਕ੍ਰਿਪਾਲ ਸਿੰਘ (6 ਫ਼ਰਵਰੀ 189421 ਅਗਸਤ, 1974) ਇੱਕ ਅਧਿਆਤਮਕ ਸੰਤ ਸੀ। ਸੰਤ ਕ੍ਰਿਪਾਲ ਸਿੰਘ ਨੇ 1950 ਵਿੱਚ ਰੂਹਾਨੀ ਸਤਿਸੰਗ ਦੀ ਨੀਂਹ ਰੱਖੀ ਅਤੇ 1951 ਵਿੱਚ 'ਸਾਵਣ ਆਸ਼ਰਮ' "ਸ਼ਕਤੀ ਨਗਰ ਦਿੱਲੀ" ਵਿੱਚ ਬਣਾਇਆ।