ਸੰਦੀਪ ਮਾਰਵਾਹ
ਦਿੱਖ
Sandeep Marwah | |
---|---|
![]() Marwah in 2018 | |
ਜਨਮ | Delhi, India | 3 ਜਨਵਰੀ 1960
ਪੇਸ਼ਾ | Film producer, social worker, educator |
ਜੀਵਨ ਸਾਥੀ | Reena Kapoor Marwah |
ਬੱਚੇ | 2, including Mohit Marwah |
ਰਿਸ਼ਤੇਦਾਰ | Surinder Kapoor family[1] |
ਵੈੱਬਸਾਈਟ | sandeepmarwah |
ਸੰਦੀਪ ਮਾਰਵਾਹ ਭਾਰਤੀ ਫਿਲਮ ਨਿਰਮਾਤਾ, ਨਿਰਦੇਸ਼ਕ, ਸਿੱਖਿਅਕ, ਪੱਤਰਕਾਰ ਅਤੇ ਵਪਾਰੀ ਹੈ। [2] ਸੰਦੀਪ ਏਸ਼ੀਅਨ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ ਅਤੇ ਨੋਇਡਾ ਫਿਲਮ ਸਿਟੀ [3] [4] ਦੇ ਸੰਸਥਾਪਕ-ਪ੍ਰਧਾਨ ਹਨ ਅਤੇ ਮਿਸ ਅਰਥ ਇੰਡੀਆ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਹਨ। [5] ਸੰਦੀਪ ਮਾਰਵਾਹ, ਮਾਰਵਾਹ ਸਟੂਡੀਓਜ਼ ਦਾ ਸੰਸਥਾਪਕ-ਮਾਲਕ ਵੀ ਹੈ ਅਤੇ ਉਹਨਾਂ ਨੇ ਕਈ ਲਘੂ ਫਿਲਮਾਂ ਦਾ ਨਿਰਮਾਣ ਵੀ ਕੀਤਾ ਹੈ। [6] [7]
ਸ਼ੁਰੂਆਤੀ ਜੀਵਨ ਅਤੇ ਕਰੀਅਰ
[ਸੋਧੋ]ਸੰਦੀਪ ਮਾਰਵਾਹ ਦਾ ਜਨਮ ਦਿੱਲੀ (ਭਾਰਤ) ਵਿੱਚ ਹੋਇਆ ਸੀ। 1986 ਵਿੱਚ ਸੰਦੀਪ ਮਾਰਵਾਹ ਨੇ ਦਿੱਲੀ ਸਰਕਾਰ ਨੂੰ ਇੱਕ ਫਿਲਮ ਸਿਟੀ ਪ੍ਰੋਜੈਕਟ ਦਾ ਪ੍ਰਸਤਾਵ ਦਿੱਤਾ ਪਰ ਇਸਨੂੰ ਰੱਦ ਕਰ ਦਿੱਤਾ ਗਿਆ। 1987 ਵਿੱਚ ਨੋਇਡਾ ਅਥਾਰਟੀ ਨੇ ਪ੍ਰੋਜੈਕਟ ਨੂੰ ਸਵੀਕਾਰ ਕਰ ਲਿਆ ਅਤੇ 1988 ਵਿੱਚ ਨੋਇਡਾ ਫਿਲਮ ਸਿਟੀ ਦੀ ਸਥਾਪਨਾ ਕੀਤੀ ਗਈ। ਸੰਦੀਪ ਮਾਰਵਾਹ ਨੂੰ 2019 ਵਿੱਚ ਭਾਰਤ ਦੇ ਚੀਫ ਸਕਾਊਟ ਵਜੋਂ ਨਾਮਜ਼ਦ ਕੀਤਾ ਗਿਆ ਸੀ। [8] [9]
ਹਵਾਲੇ
[ਸੋਧੋ]- ↑ "Anil Kapoor, Sonam Kapoor Ahuja, Sanjay Kapoor, Reena Marwah, Boney Kapoor, Janhvi Kapoor, Sandeep Marwah, Mohit Marwah, Arjun Kapoor and Shanaya Kapoor". photogallery.indiatimes.com.
- ↑ "Support Women to Achieve Success- Sandeep Marwah | International chamber of media and entertainment industry". ICMEI. Archived from the original on 2023-04-04. Retrieved 2025-01-21.
- ↑ "From The President's Desk | Film Academy Delhi | Top Filmmaking Institute | Acting Institute Delhi | Media School in Delhi | Mass Communication Colleges Delhi | Journalism Colleges Delhi | Top Fashion Schools | Fashion Designing Colleges Delhi | AAFT". AAFT.
- ↑ "Sandeep Marwah Awarded at House of Commons in UK". Business Standard India. Press Trust of India. 28 November 2018.
- ↑ "Mrs INDIA Earth ® | 2019". www.mrsindiaearth.com (in ਅੰਗਰੇਜ਼ੀ).
- ↑ Reporter, India-West Staff. "Samikssha Bhatnagar Bags Best Actress Award at 12th Global Film Festival Noida". India West (in ਅੰਗਰੇਜ਼ੀ).[permanent dead link]
- ↑ "Noida Film City". FFO.gov.
- ↑ "Sandeep Marwah Will Lead Scout Guide Organization of India -". ifcpc. 10 August 2019. Archived from the original on 4 ਅਪ੍ਰੈਲ 2023. Retrieved 21 ਜਨਵਰੀ 2025.
- ↑ "Sandeep Marwah Nominated Chief Scout of India | Radio Noida". Radionoida. Archived from the original on 2023-04-04. Retrieved 2025-01-21.