ਸੰਦੀਪ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੰਦੀਪ ਸਿੰਘ
Sandeep singh hockey player 2004.jpg
ਨਿਜੀ ਜਾਣਕਾਰੀ
ਪੂਰਾ ਨਾਮ ਸੰਦੀਪ ਸਿੰਘ ਸੈਣੀ
ਜਨਮ (1986-02-27) 27 ਫਰਵਰੀ 1986 (ਉਮਰ 33)
ਸ਼ਾਹਬਾਦ, ਹਰਿਅਾਣਾ, ਭਾਰਤ
ਲੰਬਾਈ 1.84 m (6 ft 0 in)[1]
ਖੇਡ ਪੁਜੀਸ਼ਨ ਫੁੱਲ ਬੈਕ
ਸੀਨੀਅਰ ਕੈਰੀਅਰ
ਸਾਲ ਟੀਮ Apps (Gls)
2013 ਮੁੰਬਈ ਮੈਜੀਸ਼ੀਅਨ 12 (11)
2014–2015 ਪੰਜਾਬ ਵਾਰੀਅਰਜ਼ (22)
2016–ਹੁਣ ਤੱਕ ਰਾਂਚੀ ਰੇਅ 1 (0)
ਨੈਸ਼ਨਲ ਟੀਮ
2004–ਹੁਣ ਤੱਕ ਭਾਰਤ
ਜਾਣਕਾਰੀਡੱਬਾ ਆਖਰੀ ਅੱਪਡੇਟ ਕੀਤਾ ਗਿਆ: 21 ਜਨਵਰੀ 2016

ਸੰਦੀਪ ਸਿੰਘ (ਜਨਮ 27 ਫਰਵਰੀ 1986) ਇੱਕ ਭਾਰਤੀ ਪੇਸ਼ੇਵਰ ਫੀਲਡ ਹਾਕੀ ਖਿਡਾਰੀ ਅਤੇ ਭਾਰਤੀ ਕੌਮੀ ਟੀਮ ਦਾ ਸਾਬਕਾ ਕਪਤਾਨ ਹੈ।[2] ਉਹ ਫੁੱਕ ਬੈਕ ਅਤੇ ਪੈਨਲਟੀ ਕਾਰਨਰ ਮਾਹਿਰ ਹੈ। ਉਹ ਮੀਡੀਆ ਵਿੱਚ ਫਲਿੱਕਰ ਸਿੰਘ ਵਜੋਂ ਪ੍ਰਸਿੱਧ ਹੈ। ਸੰਦੀਪ ਵਰਤਮਾਨ ਸਮੇਂ ਵਿੱਚ ਹਰਿਆਣਾ ਪੁਲਿਸ ਵਿੱਚ ਡੀਐਸਪੀ ਦੇ ਅਹੁਦੇ 'ਤੇ ਤਾੲਿਨਾਤ ਹੈ।[3]

ਮੁੱਢਲਾ ਜੀਵਨ[ਸੋਧੋ]

ਸੰਦੀਪ ਹਰਿਆਣਾ ਦੇ ਸ਼ਾਹਬਾਦ, ਕੁਰਕਸ਼ੇਤਰ ਕਸਬੇ ਤੋਂ ਹੈ। ਉਸਨੇ ਸ਼ਿਵਾਲਿਕ ਪਬਲਿਕ ਸਕੂਲ, ਮੋਹਾਲੀ ਵਿਖੇ ਸਿੱਖਿਆ ਪ੍ਰਾਪਤ ਕੀਤੀ। ੳੁਸਦੇ ਪਿਤਾ ਗੁਲਚਰਨ ਸਿੰਘ ਭਿੰਡਰ ਅਤੇ ਮਾਤਾ ਦਲਜੀਤ ਕੌਰ ਭਿੰਡਰ ਹਨ।[4] ਉਸਦਾ ਵੱਡਾ ਭਰਾ ਬਿਕਰਮਜੀਤ ਸਿੰਘ ਵੀ ਇੱਕ ਫੀਲਡ ਹਾਕੀ ਖਿਡਾਰੀ ਹੈ ਅਤੇ ਇੰਡੀਅਨ ਆਇਲ ਲਈ ਖੇਡਦਾ ਹੈ।[5][6]

ਹਵਾਲੇ[ਸੋਧੋ]