ਸੰਪਰਦਾਇਕਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ


ਸੰਪਰਦਾਇਕਤਾ ਦੇ ਅੰਤਰਗਤ ਉਹ ਸਾਰੀਆਂ ਭਾਵਨਾਵਾਂ ਤੇ ਕਿਰਿਆ-ਕਲਾਪ ਆ ਜਾਂਦੇ ਹਨ। ਜਿਸਦੇ ਵਿੱਚ ਕਿਸੇ ਧਰਮ ਜਾ ਭਾਸ਼ਾ ਦੇ ਆਧਾਰ ਉੱਤੇ ਕਿਸੇ ਸਮੂਹ ਵਿਸ਼ੇਸ਼ ਦੇ ਹਿੱਤਾਂ ਉੱਤੇ ਜੋਰ ਦਿੱਤਾ ਜਾਵੇ ਤੇ ਉਹਨਾਂ ਹਿੱਤਾਂ ਨੂੰ ਰਾਸ਼ਟਰੀ ਹਿੱਤਾਂ ਦੇ ਉੱਪਰ ਵੀ ਪ੍ਰਾਥਮਿਕਤਾ ਦਿੱਤੀ ਜਾਵੇ ਤੇ ਉਹ ਸਮੂਹ ਵਿੱਚ ਹੋਣ ਦੀ ਭਾਵਨਾ ਪੈਦਾ ਕੀਤੀ ਜਾਵੇ ਜਾ ਉਸਨੂੰ ਪਰੋਤਸਾਹਨ ਦਿੱਤਾ ਜਾਵੇ।

ਇਤਿਹਾਸ[ਸੋਧੋ]

ਸੰਪਰਦਾਇਕਤਾ ਦੇ ਪ੍ਰਕਾਰ[ਸੋਧੋ]

ਟੀ. ਕੇ. ਅਮਨ ਨੇ ਸੰਪਰਦਾਇਕਤਾ ਦੇ 6 ਪ੍ਰਕਾਰ ਦੱਸੇ ਹਨ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]