ਸੰਬੰਧ ਵਾਚਕ ਪੜਨਾਂਵ : ਜਿਹੜੇ ਸ਼ਬਦ ਪੜਨਾਂਵ ਹੋਣ ਦੇ ਨਾਲ-ਨਾਲ ਯੋਜਕ ਵਾਂਗ, ਇਕ ਵਾਕ ਨੂੰ ਦੂਜੇ ਵਾਕ ਨਾਲ ਜੋੜਨ, ਉਹਨਾਂ ਨੂੰ ਸੰਬੰਧ ਵਾਚਕ ਪੜਨਾਂਵ ਕਹਿੰਦੇ ਹਨ, ਜਿਵੇਂ:-
ਜੋ ਕਰੇਗਾ,ਸੋ ਭਰੇਗਾ , ਵਿੱਚ ਸ਼ਬਦ "ਜੋ , ਸੋ" ਸੰਬੰਧ ਵਾਚਕ ਪੜਨਾਂਵ ਹੈ।