ਸੰਸਦ ਭਵਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੰਸਦ ਭਵਨ
संसद भवन
Parliament House
Sansad Bhavan, Delhi, BNK.jpg
ਰਾਜਪਥ ਤੋਂ ਪਾਰਲੀਮੈਂਟ ਹਾਊਸ ਦੀ ਦਿੱਖ
ਸੰਸਦ ਭਵਨ is located in Earth
ਸੰਸਦ ਭਵਨ
ਸੰਸਦ ਭਵਨ (Earth)
ਆਮ ਜਾਣਕਾਰੀ
ਰੁਤਬਾFunctioning
ਟਾਊਨ ਜਾਂ ਸ਼ਹਿਰਨਵੀਂ ਦਿੱਲੀ
ਦੇਸ਼ India
ਗੁਣਕ ਪ੍ਰਬੰਧ28°37′02″N 77°12′29″E / 28.617189°N 77.208084°E / 28.617189; 77.208084
ਨਿਰਮਾਣ ਆਰੰਭ1912
ਉਦਘਾਟਨ1927
ਮਾਲਕਭਾਰਤ ਸਰਕਾਰ
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਐਡਵਰਡ ਲੁਟੇਅਨਸ ਅਤੇ ਹਰਬਰਟ ਬੇਕਰਜ਼

ਸੰਸਦ ਭਵਨ ਇੱਕ ਇਮਾਰਤ ਹੈ, ਜਿੱਥੇ ਭਾਰਤੀ ਸੰਸਦ ਦੀ ਕੰਮ ਕਰਦੀ ਹੈ। ਇਹ ਨਵੀਂ ਦਿੱਲੀ ਵਿੱਚ ਸਥਿਤ ਹੈ।

ਇਤਿਹਾਸ[ਸੋਧੋ]

ਇਸਨੂੰ ਐਡਵਰਡ ਲੁਟੇਅਨਸ ਅਤੇ ਹਰਬਰਟ ਬੇਕਰਜ਼ ਦੁਆਰਾ 1912-1913ਈ. ਵਿੱਚ ਡਿਜ਼ਾਇਨ ਕੀਤਾ ਗਿਆ ਅਤੇ 1921ਈ. ਵਿੱਚ ਇਸਦੀ ਉਸਾਰੀ ਸ਼ੁਰੂ ਕੀਤੀ ਗਈ। ਇਸਦਾ ਸਵਾਗਤੀ ਸਮਾਰੋਹ 18 ਜਨਵਰੀ 1927ਈ. ਨੂੰ ਲਾਰਡ ਇਰਵਿਨ, ਉਸ ਸਮੇਂ ਦੇ ਵਾਇਸਰਾਏ, ਦੁਆਰਾ ਕੀਤਾ ਗਿਆ।[1]

2001 ਭਾਰਤੀ ਸੰਸਦ ਤੇ ਹਮਲਾ[ਸੋਧੋ]

13 ਦਸੰਬਰ 2001 ਨੂੰ ਭਾਰਤੀ ਸੰਸਦ ਤੇ ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਦੇ 5 ਦਹਿਸ਼ਤਗਰਦਾਂ ਨੇ ਇਸਤੇ ਹਮਲਾ ਕੀਤਾ ਅਤੇ ਇਸ ਹਮਲੇ ਕਰਕੇ 7 ਬੰਦੇ ਮਾਰੇ ਗਏ ਤੇ 18 ਜ਼ਖ਼ਮੀ ਹੋਏ।

ਹਵਾਲੇ[ਸੋਧੋ]

  1. "History of the Parliament of Delhi". delhiassembly.nic.in. Retrieved 13 December 2013.