ਸੱਯਦ ਜਲਾਲ ਉੱਦ ਦੀਨ ਸੁਰਖ਼ ਬੁਖ਼ਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਲਾਲ ਉੱਦ ਦੀਨ ਸੁਰਖ਼-ਪੋਸ਼ ਬੁਖ਼ਾਰੀ
ਜਲਾਲ ਉੱਦ ਦੀਨ ਬੁਖ਼ਾਰੀ ਦਾ ਮਕਬਰਾ
ਮੀਰ ਸੁਰਖ਼, ਮੀਰ ਬਜੁਰਗ, ਮਖਦੂਮ-ਉਲ-ਆਜ਼ਮ, ਸੁਰਖ਼-ਪੋਸ਼, ਜਲਾਲ ਗੰਜ
ਜਨਮਅੰਦਾਜ਼ਨ 595 ਹਿਜਰੀ (1199 ਈਸਵੀ)
ਬੁਖਾਰਾ
ਮੌਤਅੰਦਾਜ਼ਨ 690 ਹਿਜਰੀ (1291 ਈਸਵੀ)
ਉਚ
ਮਾਨ-ਸਨਮਾਨਇਸਲਾਮ (ਸੁਹਰਾਵਰਦੀ ਸੂਫ਼ੀ ਸੰਪਰਦਾ)
ਪ੍ਰਭਾਵਿਤ-ਹੋਏਬਹਾ-ਉੱਦ-ਦੀਨ ਜ਼ਕਰੀਆ
ਪ੍ਰਭਾਵਿਤ-ਕੀਤਾਦੱਖਣ ਏਸ਼ੀਆਈ ਸੂਫ਼ੀ

ਜਲਾਲ ਉੱਦ ਦੀਨ ਸੁਰਖ਼-ਪੋਸ਼ ਬੁਖ਼ਾਰੀ (Urdu: سید جلال الدین سرخ پوش بخاری ਅੰਦਾਜ਼ਨ 595-690 ਹਿਜਰੀ, 1199–1291 ਈਸਵੀ) ਸੂਫ਼ੀ ਸੰਤ ਸੀ। ਉਹ ਬਹਾ-ਉੱਦ-ਦੀਨ ਜ਼ਕਰੀਆ ਅਤੇ (ਸੁਹਰਾਵਰਦੀ ਸੂਫ਼ੀ ਸੰਪਰਦਾ) ਦਾ ਪੈਰੋਕਾਰ ਸੀ। ਹਿਜਰੀ ਕਲੰਡਰ ਦੇ 5 ਮਹੀਨੇ ਦੀ 19 ਤਾਰੀਖ 690 ਹਿਜਰੀ (20 ਮਈ 1291) ਨੂੰ ਉਚ, ਪੰਜਾਬ ਵਿੱਚ, 95 ਸਾਲ ਦੀ ਉਮਰ ਵਿੱਚ ਬੁਖਾਰੀ ਦੀ ਮੌਤ ਹੋ ਗਈ।[1]

ਹਵਾਲੇ[ਸੋਧੋ]

  1. Yasin M. and Asin M. (Ed.) "Reading in Indian History." Atlantic 1988. p41. Accessed in English at Google Books 23 November 2013.