ਹਬੀਬ ਅਲੀ ਕਿੱਡੀ
ਦਿੱਖ
| ਨਿੱਜੀ ਜਾਣਕਾਰੀ | |
|---|---|
| ਜਨਮ | 7 December 1929 Delhi, British India |
| ਮੌਤ | 1982 at age 53 |
ਮੈਡਲ ਰਿਕਾਰਡ | |
ਹਬੀਬ ਅਲੀ ਕਿੱਡੀ 1950 ਤੋਂ 1964 ਤੱਕ ਇੱਕ ਪਾਕਿਸਤਾਨੀ ਫੀਲਡ ਹਾਕੀ ਖਿਡਾਰੀ ਸੀ। ਹਬੀਬ ਨੇ 1952, 1956 ਅਤੇ 1960 ਸਮਰ ਓਲੰਪਿਕ ਵਿੱਚ ਪਾਕਿਸਤਾਨ ਦੀ ਰਾਸ਼ਟਰੀ ਟੀਮ ਵਿੱਚ ਖੇਡਿਆ ਅਤੇ ਇੱਕ ਸੋਨ ਤਗਮਾ (1960 ਵਿੱਚ) ਅਤੇ ਇੱਕ ਚਾਂਦੀ ਦਾ ਤਗਮਾ (1956 ਵਿੱਚ) ਜਿੱਤਿਆ। ਹਬੀਬ ਅਲੀ ਕਿਡੀ ਦੀ ਮੌਤ 1982 ਵਿੱਚ 53 ਸਾਲ ਦੀ ਉਮਰ ਵਿੱਚ ਹੋਈ। [1] [2]
ਹਵਾਲੇ
[ਸੋਧੋ]- ↑ "298 Players who represented Pakistan national team in international hockey". Pakistan Hockey Federation website. Archived from the original on 6 February 2003. Retrieved 24 August 2017.
- ↑ "Profile of Habib Ali Kiddie". Sports Reference website. Archived from the original on 18 April 2020. Retrieved 24 August 2017.
ਬਾਹਰੀ ਲਿੰਕ
[ਸੋਧੋ]- Lua error in ਮੌਡਿਊਲ:External_links at line 936: bad argument #1 to 'ipairs' (table expected, got nil).
- . Pakistan.
{{cite news}}: Missing or empty|title=(help)
ਫਰਮਾ:Pakistan FH Squad 1952 Summer Olympicsਫਰਮਾ:Pakistan FH Squad 1956 Summer Olympicsਫਰਮਾ:Pakistan FH Squad 1960 Summer Olympics