ਹਰਕੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਰਕੋਰ ਲੋਹਾਨਾ ਕਬੀਲੇ ਦੀ ਕੁਲਦੇਵੀ ਹੈ। ਉਸ ਨੂੰ ਉਸ ਦੇ ਭਰਾ ਰਾਣਾ ਜਸ਼ਰਾਜ ਨੂੰ ਲੋਹਾਨਾਵਾਂ ਦੁਆਰਾ ਪੁਜਿਆ ਜਾਂਦਾ ਹੈ।[1]

ਉਨ੍ਹਾਂ ਦੀਆਂ ਲੋਕ ਕਥਾਵਾਂ ਅਨੁਸਾਰ, ਜਸਰਾਜ, ਜੋ 1205 ਅਤੇ 1231 ਦੇ ਵਿਚਕਾਰ ਲੋਹਾਰ-ਗੜ੍ਹ (ਵਰਤਮਾਨ ਸਮੇਂ 'ਚ ਲਾਹੌਰ) ਦੇ ਨਜ਼ਦੀਕ ਰਹਿੰਦੇ ਸਨ, ਦਾ ਜਦੋਂ ਮੰਡਪਾ ਨਾਲ ਵਿਆਹ ਹੋ ਰਿਹਾ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਦੁਸ਼ਮਣ ਗਾਵਾਂ, ਜੋ ਹਿੰਦੁਆਂ ਦਾ ਇੱਕ ਪਵਿੱਤਰ ਜਾਨਵਰ ਹੈ, ਨੂੰ ਲੈ ਰਹੇ ਸਨ, ਇਹ ਸੁਣਦਿਆਂ ਉਸਨੇ ਆਪਣਾ ਵਿਆਹ ਛੱਡ ਦਿੱਤਾ ਅਤੇ ਗਊਆਂ ਨੂੰ ਬਚਾਉਣ ਲਈ ਯੋਧਿਆਂ ਦੇ ਇਕ ਗਰੁੱਪ ਨਾਲ ਦੁਸ਼ਮਣਾਂ ਦਾ ਪਿੱਛਾ ਕੀਤਾ। ਲੜਾਈ ਵਿੱਚ ਉਸਦੀ ਭੈਣ ਹਰਕੋਰ ਪੋਬਰੂ ਨੇ ਉਸ ਦੀ ਮਦਦ ਕੀਤੀ ਜਿਸ ਨੇ ਲੋਹਾਨਾ ਮਹਿਲਾ ਯੋਧਿਆਂ ਦੇ ਇਕ ਸਮੂਹ ਦੀ ਅਗਵਾਈ ਕੀਤੀ ਸੀ।[2] ਹਾਲਾਂਕਿ, ਕਾਬੁਲ ਦੇ ਦੁਸ਼ਮਣ ਨੂੰ ਅਖੀਰ ਵਿੱਚ ਹਰਾ ਦਿੱਤਾ ਗਿਆ ਸੀ ਅਤੇ ਜਸਰਾਜ ਜਿੱਤ ਗਿਆ ਸੀ। ਹਰਕੋਰ ਵੀ ਜੰਗ ਦੇ ਮੈਦਾਨ ਵਿਚ ਸ਼ਹੀਦ ਹੋ ਗਈ ਸੀ। ਦੋਵਾਂ ਨੂੰ ਲੋਹਾਨਾ ਅਤੇ ਭਾਨੂਸ਼ਲੀਆਂ ਕੁਲਦੇਵਤਾ ਅਤੇ ਕੁਲਦੇਵੀ ਵਜੋਂ ਪੂਜਿਆ ਜਾਂਦਾ ਹੈ।[3]

ਇਹ ਵੀ ਦੇਖੋ[ਸੋਧੋ]

  • ਰਾਣਾ ਵਾਛਰਾਜ

ਹਵਾਲੇ[ਸੋਧੋ]