ਹਰਦੀਪ ਸਿੰਘ ਢਿੱਲੋਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਰਦੀਪ ਸਿੰਘ ਢਿੱਲੋਂ
ਜਨਮ ਦਾ ਨਾਂਹਰਦੀਪ ਸਿੰਘ
ਉਰਫ਼ਹਰਦੀਪ ਸਿੰਘ ਢਿੱਲੋਂ
ਜਨਮ (1993-09-07) ਸਤੰਬਰ 7, 1993 (ਉਮਰ 27)
ਭਗਵਾਨਗੜ੍ਹ
ਮੂਲਭਗਵਾਨਗੜ੍ਹ), ਬਠਿੰਡਾ ਜ਼ਿਲਾ, ਪੰਜਾਬ
ਵੰਨਗੀ(ਆਂ)ਯਥਾਰਥਵਾਦ, ਸਮਾਜ
ਕਿੱਤਾਕਹਾਣੀਕਾਰ, ਲੇਖਕ

ਹਰਦੀਪ ਸਿੰਘ ਢਿੱਲੋਂ (ਜਨਮ 07 ਸਤੰਬਰ 1993) ਪੰਜਾਬੀ ਦਾ ਇਕ ਨੌਜਵਾਨ ਕਵੀ ਹੈ। ਜਿਸ ਦਾ ਜਨਮ ਪਿੰਡ ਭਗਵਾਨਗੜ੍ਹ (ਤਹਿਸੀਲ-ਤਲਵੰਡੀ ਸਾਬੋ, ਜਿਲ੍ਹਾ-ਬਠਿੰਡਾ) ਵਿਖੇ ਹੋਇਆ। ਲੇਖਕ ਕਵਿਤਾਵਾਂ, ਗ਼ਜ਼ਲਾਂ ਅਤੇ ਕਹਾਣੀਆਂ ਵਿੱਚ ਸਮਾਜਿਕ ਵਿਸ਼ਿਆਂ ਨੂੰ ਕਲਾਤਮਿਕ ਛੋਹਾਂ ਨਾਲ ਪੇਸ਼ ਕਰਦਾ ਹੈ। ਉਸ ਦੀਆਂ ਕਵਿਤਾਵਾਂ, ਕਹਾਣੀਆਂ ਪੰਜਾਬੀ ਦੇ ਅਖ਼ਬਾਰ ਰੋਜ਼ਾਨਾ ਸਪੋਕਸਮੈਨ ਅਤੇ ਪੰਜਾਬੀ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ। ਉਸ ਦੀ ਕਹਾਣੀ ਦੱਸ ਖਾਂਹ ਜੰਗ ਦੇ ਮਾਰੂ ਮਾਨਸਿਕ ਪ੍ਰਭਾਵਾਂ ਨੂੰ ਪੇਸ਼ ਕਰਦੀ ਹੈ। ਨਿਮਨ ਕਿਸਾਨੀ ਦੀ ਪੇਤਲੀ ਹਾਲਤ ਚੋਂ ਨਿਕਲਣ ਦਾ ਰਾਹ ਦਿਖਾਉਂਦੀ ਉਸ ਦੀ ਕਹਾਣੀ ਮੁਆਵਜ਼ਾ ਇੱਕ ਪ੍ਰਭਾਵਸ਼ਾਲੀ ਕਹਾਣੀ ਹੈ।

ਹਵਾਲੇ:-[ਸੋਧੋ]

[1] http://hardeepsinghdhillon.wordpress.com

  1. Singh Dhillon, Hardeep. "ਹਰਦੀਪ ਸਿੰਘ ਢਿੱਲੋਂ".