ਹਰਪ੍ਰੀਤ ਸਿੰਘ ਜਵੰਦਾ
ਦਿੱਖ
ਹਰਪ੍ਰੀਤ ਸਿੰਘ ਜਵੰਦਾ | |
---|---|
![]() ਹਰਪ੍ਰੀਤ ਸਿੰਘ ਜਵੰਦਾ | |
ਜਨਮ | ਅੰਮ੍ਰਿਤਸਰ,ਪੰਜਾਬ (ਭਾਰਤ) | 9 ਦਸੰਬਰ 1971
ਕਿੱਤਾ | ਨਿੱਕੀ ਕਹਾਣੀਕਾਰ |
ਹਰਪ੍ਰੀਤ ਸਿੰਘ ਜਵੰਦਾ (ਜਨਮ 09 ਦਸੰਬਰ 1971) ਅੰਮ੍ਰਿਤਸਰ ਦਾ ਜੰਮਪਲ ਕੈਨੇਡਾ ਰਹਿੰਦਾ ਸਫ਼ਲ ਕਾਰੋਬਾਰੀ ਅਤੇ ਪੰਜਾਬੀ ਦਾ ਕਹਾਣੀਕਾਰ ਹੈ। ਆਪ ਦੀਆਂ ਕਹਾਣੀਆਂ ਜ਼ਿਆਦਾਤਰ ਲੋਕਾਂ ਦੀਆਂ ਹੱਡਬੀਤੀਆਂ ਹੁੰਦੀਆਂ ਨੇ ਤੇ ਪਾਠਕਾਂ ਦੇ ਦਿਲਾਂ ਤੇ ਅਮਿੱਟ ਸਾਪ ਛੱਡਦੀਆਨੇ।