ਹਰਬੰਸ ਲਾਲ ਗੁਪਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਰਬੰਸ ਲਾਲ ਗੁਪਤਾ ਇੱਕ ਭਾਰਤੀ ਸੁਤੰਤਰਤਾ ਸੈਨਾਨੀ ਅਤੇ ਭਾਰਤੀ ਸਿਆਸਤਦਾਨ ਸੀ। [1] ਉਹ ਅਜ਼ਾਦੀ ਤੋਂ ਪਹਿਲਾਂ ਅਣਵੰਡੇ ਪੰਜਾਬ ਵਿੱਚ ਪ੍ਰਜਾ ਮੰਡਲ ਅੰਦੋਲਨ ਦੇ ਬਾਨੀ ਨੇਤਾਵਾਂ ਵਿੱਚੋਂ ਇੱਕ ਸੀ ਅਤੇ ਭਾਰਤ ਛੱਡੋ ਅੰਦੋਲਨ ਦੌਰਾਨ ਅੰਗਰੇਜ਼ਾਂ ਨੇ ਉਸਨੂੰ ਨਜ਼ਰਬੰਦ ਕੀਤਾ ਸੀ। ਉਹ ਅਨੁਪਮ ਗੁਪਤਾ ਦਾ ਪਿਤਾ ਸੀ। [2]

ਹਵਾਲੇ[ਸੋਧੋ]

  1. "Former Punjab speaker dead". Hindustan Times. Retrieved 27 February 2020.
  2. "Former Punjab Assembly speaker Harbans Lal Gupta passes away". Zee News. 30 November 2013. Retrieved 30 April 2014.