ਹਰਭਜਨ ਸਿੰਘ ਯੋਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹਰਭਜਨ ਸਿੰਘ ਯੋਗੀ
Bhai sahib with Yogi ji.jpg
ਸਿੰਘ ਯੋਗੀ (ਸੱਜੇ)
ਜਨਮ 26 ਅਗਸਤ 1929(1929-08-26)
ਕੋਟ ਹਰਕਰਨ, ਪੰਜਾਬ, ਬਰਤਾਨਵੀ ਰਾਜ
ਮੌਤ 6 ਅਕਤੂਬਰ 2004(2004-10-06) (ਉਮਰ 75)
ਐਸਪਾਨੋਲਾ, ਨਿਊ ਮੈਕਸੀਕੋ
ਸਾਥੀ ਬੀਬੀ ਇੰਦਰਜੀਤ ਕੌਰ
ਬੱਚੇ ਰਣਬੀਰ ਸਿੰਘ, ਕੁਲਬੀਰ ਸਿੰਘ, ਕਮਲਜੀਤ ਕੌਰ

ਹਰਭਜਨ ਸਿੰਘ ਯੋਗੀ (26 ਅਗਸਤ 1929 - 6 ਅਕਤੂਬਰ 2004) (ਜਨਮ ਵਕਤ ਹਰਭਜਨ ਸਿੰਘ ਪੁਰੀ)[1] (August 26, 1929–October 6, 2004), ਜਿਸਨੂੰ ਯੋਗੀ ਭਜਨ ਅਤੇ ਸਿਰੀ ਸਿੰਘ ਸਾਹਿਬ ਵੀ ਕਹਿੰਦੇ ਸਨ, ਰੂਹਾਨੀ ਰਹਿਨੁਮਾ ਅਤੇ ਉਦਮੀ ਸੀ ਜਿਸਨੇ ਯੂਨਾਇਟਡ ਸਟੇਟਸ ਵਿੱਚ ਕੁੰਡਲਿਨੀ ਯੋਗ ਦੀ ਜਾਣਪਛਾਣ ਕਰਾਈ।[2]

ਜੀਵਨ ਵੇਰਵੇ[ਸੋਧੋ]

ਹਰਭਜਨ ਸਿੰਘ ਪੁਰੀ ਦਾ ਜਨਮ 26 ਅਗਸਤ 1929 ਜ਼ਿਲ੍ਹਾ ਗੁਜਰਾਂਵਾਲਾ, (ਵੰਡ ਤੋਂ ਬਾਦ ਪਾਕਿਸਤਾਨ) ਤਹਿਸੀਲ ਵਜ਼ੀਰਾਬਾਦ ਦੇ ਪਿੰਡ ਕੋਟ ਹਰਕਰਨ ਦੇ ਇਕ ਜ਼ਿਮੀਦਾਰ ਘਰਾਣੇ ਵਿਚ ਹੋਇਆ ਸੀ । ਪਿੰਡ ਦੀ ਜ਼ਮੀਨ ਦਾ ਵੱਡਾ ਹਿੱਸਾ ਉਨ੍ਹਾਂ ਦੇ ਪਰਿਵਾਰ ਦੀ ਮਲਕੀਅਤ ਸੀ। ਮਾਤਾ ਦਾ ਨਾਮ ਹਰਕਰਿਸ਼ਨ ਕੌਰ ਸੀ ਅਤੇ ਪਿਤਾ ਡਾ. ਕਰਤਾਰ ਸਿੰਘ ਪੁਰੀ ਬਰਤਾਨਵੀ ਰਾਜ ਦੇ ਸਰਕਾਰੀ ਡਾਕਟਰ ਸਨ। ਹਰਿਭਜਨ ਨੂੰ ਇਲਾਕੇ ਦਾ ਸਰਵੋਤਮ ਸਕੂਲ (ਇਕ ਕਾਨਵੈਂਟ ਸਕੂਲ) ਵਿਚ ਭਰਤੀ ਕਰਾੲਆ ਗਿਆ। [3]

ਹਵਾਲੇ[ਸੋਧੋ]

  1. "Biography". Sikhnet. Retrieved 2011-01-02. 
  2. Yogi Bhajan, 75, 'Boss' of Worlds Spiritual and Capitalistic, Douglas Martin, New York Times, October 9, 2004, retrieved September 18 2008
  3. Khalsa, Sardarni Premka Kaur (1979). "Early History". In Khalsa, Sardarni Premka Kaur; Khalsa, Sat Kirpal Kaur. The Man Called Siri Singh Sahib. Los Angeles: Sikh Dharma.