ਹਰਵਲਭ ਸੰਗੀਤ ਸੰਮੇਲਨ
ਦਿੱਖ
(ਹਰਵਲਭ ਸੰਗੀਤ ਮੇਲਾ ਤੋਂ ਮੋੜਿਆ ਗਿਆ)
| ਹਰਵਲਭ ਸੰਗੀਤ ਸੰਮੇਲਨ | |
|---|---|
| ਤਾਰੀਖ/ਤਾਰੀਖਾਂ | 27 ਤੋਂ 30 ਦਸੰਬਰ |
| ਟਿਕਾਣਾ | ਜਲੰਧਰ, ਪੰਜਾਬ |
| ਸਰਗਰਮੀ ਦੇ ਸਾਲ | 1875-ਵਰਤਮਾਨ |
| ਬਾਨੀ | ਬਾਬਾ ਹਰਵਲਭ |
| ਵੈੱਬਸਾਈਟ | |
| www.harballabh.org | |
ਜਲੰਧਰ, ਪੰਜਾਬ ਵਿੱਚ ਹਰੇਕ ਸਾਲ ਅੰਤਰਰਾਸ਼ਟਰੀ ਪੱਧਰ ਦਾ ਹਰਵਲਭ ਸੰਗੀਤ ਸੰਮੇਲਨ 27 ਤੋਂ 30 ਦਸੰਬਰ ਕਰਵਾਇਆ ਜਾਂਦਾ ਹੈ। ਪਹਿਲਾ ਸੰਮੇਲਨ 1875 ਵਿੱਚ ਸਿਧ ਪੀਠ - ਸ਼੍ਰੀ ਦੇਬੀ ਤਲਾਬ, ਜਲੰਧਰ ਵਿੱਚ ਹੋਇਆ ਸੀ। ਉਦੋਂ ਤੋਂ ਇਹ ਹਰੇਕ ਸਾਲ ਲੱਗਦਾ ਹੈ।[1]