ਸਮੱਗਰੀ 'ਤੇ ਜਾਓ

ਹਰਿਆਊ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਰਿਆਊ[]
हरियाऊ (Hindi)

Haryau  (ਅੰਗਰੇਜ਼ੀ)

حریو (Urdu)
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
Established1650
ਬਾਨੀਮੁਲਤਾਨੀਆ ਸੰਗੂ
ਭਾਸ਼ਾਵਾਂ
  ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5.30 (ਭਾਰਤੀ ਮਿਆਰੀ ਸਮਾਂ)
ਪਿੰਨ
148031
ਵਾਹਨ ਰਜਿਸਟ੍ਰੇਸ਼ਨPB-13
ਨੇੜੇ ਦਾ ਸ਼ਹਿਰਸੁਨਾਮ
ਵੈੱਬਸਾਈਟwww.facebook.com/Haryau.Sangrur

ਹਰਿਆਊ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਹਰਿਆਊ ਦੀ ਤਹਿਸੀਲ ਲਹਿਰਾਗਾਗਾ ਹੈ। ਹਰਿਆਊ ਲਹਿਰਾ ਤਹਿਸੀਲ ਵਿਚ ਸਥਿਤ ਹੈ ਅਤੇ ਪੰਜਾਬ ਦੇ ਸੰਗਰੂਰ ਜ਼ਿਲੇ ਵਿਚ ਸਥਿਤ ਹੈ. ਇਹ ਡਸਕਾ ਅਤੇ ਗਿਦੜਿਆਣੀ ਵਰਗੇ ਪਿੰਡਾਂ ਦੇ ਨਾਲ-ਨਾਲ ਲਹਿਰਾ ਬਲਾਕ 'ਚ 39 ਪਿੰਡ ਦੇ ਇੱਕ ਹੈ.ਹਰਿਆਊ ਦੇ ਨੇੜਲਾ ਰੇਲਵੇ ਸਟੇਸ਼ਨ ਲਹਿਰਾਗਾਗਾ ਹੈ.

ਜਿਲ੍ਹਾ ਡਾਕਖਾਨਾ ਪਿੰਨ ਕੋਡ ਆਬਾਦੀ ਹਲਕਾ ਨਜਦੀਕ ਥਾਣਾ
ਸੰਗਰੂਰ ਹਰਿਆਊ 148031 5,237 ਲਹਿਰਾਗਾਗਾ ਲਹਿਰਾਗਾਗਾ ਤੋਂ ਬੁੱਢਲਾਡਾ

ਸੁਨਾਮ ਤੋਂ ਬਰੇਟਾ

ਧਰਮਗੜ੍ਹ

ਪਿੰਡ ਵਿਚ ਸੰਸਥਾਵਾਂ

[ਸੋਧੋ]

ਇਹ ਪਿੰਡ ਧਾਰਮਿਕ ਹੋਣ ਦਾ ਨਾਲ ਨਾਲ ਇਤਿਹਾਸਿਕ ਵੀ ਹੈ. ਇਸ ਪਿੰਡ 4 ਗੁਰੂਦੁਆਰੇ ਤੇ 2 ਮੰਦਿਰ ਸ਼ਾਮਿਲ ਹਨ।

ਲਾਇਬ੍ਰੇਰੀ, ਪਿੰਡ ਹਰਿਆਊ

ਨੇੜੇਲੇ ਪਿੰਡ

[ਸੋਧੋ]

1. ਡਸਕਾ 2. ਫਲੇੜਾ 3. ਗਿਦੜਿਆਣੀ 4. ਸੰਗਤਪੁਰਾ 5. ਫਤਿਹਗੜ੍ਹ 6. ਰੱਤਾ ਖੇੜ੍ਹਾ।

ਪਿੰਡ ਦਾ ਇਤਿਹਾਸ

[ਸੋਧੋ]

ਇਹ ਪਿੰਡ 1600 ਈਸਵੀ ਚ ਹੋਂਦ ਵਿਚ ਆਇਆ ਸੀ ,ਇਸ ਪਿੰਡ ਦਾ ਡੋਗਰ ਬਹੁਤ ਮਸ਼ਹੂਰ ਸੀ ,ਐਥੇ ਹੁਣ 6 ਗੁਰੁਦ੍ਵਾਰੇ ਹਨ ਅਤੇ 3 ਮੰਦਿਰ, 1 ਮਸਜਿਦ , ਗੁਗਾਮੇਡੀ ,ਡੇਰਾ ਬਾਬਾ ਭਾਵਾ ਦਾਸ , ਇਕ ਸਰਕਾਰੀ ਸਕੂਲ ,3 ਨਿਜੀ ਸਕੂਲ ਹਨ , ਐਥੋਂ ਦੇ ਲੋਕ ਧਾਰਮਿਕ ਹਨ| ਇਸ ਪਿੰਡ ਚ 2 ਦਾਰੂ ਦੇ ਠੇਕੇ ਵੀ ਹਨ ,ਲੋਕਾਂ ਦੀ ਆਪਸ ਵਿਚ ਬਹੁਤ ਘਟ ਬਣ ਦੀ ਹੈ ,

ਪਿੰਡ ਦੇ ਸਕੂਲ

[ਸੋਧੋ]

ਇਥੇ ਕਈ ਸਕੂਲ ਹਨ

  • ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਰਿਆਊ ।
  • ਸੰਤ ਹਰਚੰਦ ਸਿੰਘ ਲੌਂਗੋਵਾਲ ਮੈਮੋਰੀਅਲ ਪਬਲਿਕ ਸਕੂਲ, ਹਰਿਆਊ ।
  • ਸੰਤ ਹਰਚੰਦ ਸਿੰਘ ਲੌਂਗੋਵਾਲ ਪਬਲਿਕ ਸਕੂਲ, ਹਰਿਆਊ ।
  • ਸੰਤ ਬਾਬਾ ਅਤਰ ਸਿੰਘ ਪਬਲਿਕ ਹਾਈ ਸਕੂਲ, ਹਰਿਆਊ ।

ਪਿੰਡ ਵਿਚ ਹੋਣ ਵਾਲੀਆਂ ਗਤਿਵਿਧਿਆਂ

[ਸੋਧੋ]

ਪਿੰਡ ਸੰਬਦੀ ਅੰਕੜੇ

[ਸੋਧੋ]
ਵਿਸ਼ਾ ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ988--
ਆਬਾਦੀ5,2372,7202,517
ਬੱਚੇ (0-6)669369300
ਅਨੁਸੂਚਿਤ ਜਾਤੀ1,460750710
ਪਿਛੜੇ ਕਬੀਲੇ000
ਸਾਖਰਤਾ ਦਰ50.94 %54.44 %47.23 %
ਕਾਮੇ2,0351,561474
ਮੁੱਖ ਕਾਮੇ1,68200
ਦਰਮਿਆਨੇ ਲੋਕ35371282

ਫੋਟੋ ਗੈਲਰੀ

[ਸੋਧੋ]