ਸਮੱਗਰੀ 'ਤੇ ਜਾਓ

ਹਰਿੰਦਰ ਤੱਖੜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Harinder Takhar
Ontario MPP
ਦਫ਼ਤਰ ਵਿੱਚ
2003–2018
ਤੋਂ ਪਹਿਲਾਂRob Sampson
ਤੋਂ ਬਾਅਦRiding abolished
ਹਲਕਾMississauga—Erindale
Mississauga Centre (2003-2007)
ਨਿੱਜੀ ਜਾਣਕਾਰੀ
ਜਨਮ
Harinder Jeet Singh Takhar

1951 (ਉਮਰ 73–74)
Punjab, India
ਸਿਆਸੀ ਪਾਰਟੀLiberal
ਜੀਵਨ ਸਾਥੀBalwinder
ਬੱਚੇ2
ਰਿਹਾਇਸ਼Mississauga, Ontario
ਅਲਮਾ ਮਾਤਰMA Guru Nanak Dev University
BA Punjabi University
ਕਿੱਤਾBusinessman

ਹਰਿੰਦਰ ਤੱਖੜ ਓਨਟਾਰੀਓ, ਕੈਨੇਡਾ ਦਾ ਇੱਕ ਸਾਬਕਾ ਸਿਆਸਤਦਾਨ ਹੈ। ਉਹ 2003 ਤੋਂ 2018 ਤੱਕ ਓਨਟਾਰੀਓ ਦੀ ਵਿਧਾਨ ਸਭਾ ਦਾ ਲਿਬਰਲ ਮੈਂਬਰ ਸੀ। ਤੱਖੜ ਨੇ ਮਿਸੀਸਾਗਾ ਸੈਂਟਰ ਅਤੇ ਮਿਸੀਸਾਗਾ-ਏਰਿਨਡੇਲ ਦੀ ਰਾਇਡਿੰਗ ਦੀ ਨੁਮਾਇੰਦਗੀ ਕੀਤੀ। ਉਸਨੇ ਡਾਲਟਨ ਮੈਕਗਿੰਟੀ ਅਤੇ ਕੈਥਲੀਨ ਵਿਨ ਦੇ ਕੈਬਨਿਟ ਵਿੱਚ ਸੇਵਾ ਵੀ ਕੀਤੀ।


ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]
  • Ontario Legislative Assembly parliamentary history

ਫਰਮਾ:McGuinty Ministry