ਸਮੱਗਰੀ 'ਤੇ ਜਾਓ

ਹਰੀਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਰੀਕੇ ਭਾਰਤੀ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੀ ਪੱਟੀ ਤਹਿਸੀਲ ਦਾ ਇੱਕ ਪਿੰਡ ਹੈ। ਇਹ ਤਰਨਤਾਰਨ ਸਾਹਿਬ ਸ਼ਹਿਰ ਤੋਂ 33 ਕਿਲੋਮੀਟਰ ਦੂਰ ਸਥਿਤ ਹੈ। ਵਾਕਰੋ ਦਾ ਪਿੰਨ ਕੋਡ 143412 ਹੈ। [1] ਹਰੀਕੇ, ਰਾਸ਼ਟਰੀ ਰਾਜਮਾਰਗ 54 ਅਤੇ ਰਾਸ਼ਟਰੀ ਰਾਜਮਾਰਗ 703ਬੀ ਦੋ ਰਾਸ਼ਟਰੀ ਰਾਜਮਾਰਗਾਂ ਨਾਲ਼ ਜੁੜਿਆ ਹੋਇਆ ਹੈ।

ਹਰੀਕੇ ਪੰਛੀ ਅਸਥਾਨ

[ਸੋਧੋ]

ਇਸ ਪਿੰਡ ਦੇ ਨੇੜੇ ਹੀ ਹਰੀਕੇ ਬੈਰਾਜ ਅਤੇ ਹਰੀਕੇ ਵੈਟਲੈਂਡ ਹਨ ਜਿਨ੍ਹਾਂ ਦਾ ਨਾਲ਼ ਹਰੀਕੇ ਪਿੰਡ ਦੇ ਨਾਂ 'ਤੇ ਹੀ ਪਿਆ। ਪਰਵਾਸੀ ਪੰਛੀ ਸਰਦੀਆਂ ਵਿੱਚ ਉੱਤਰੀ ਭਾਰਤ ਦੇ ਇਸ ਸਭ ਤੋਂ ਵੱਡੇ ਸੁਰੱਖਿਅਤ ਵੈਟਲੈਂਡ ਵਿੱਚ ਆਉਂਦੇ ਹਨ। [2] [3]

ਹਵਾਲੇ

[ਸੋਧੋ]
  1. "Postal code of Harike village". Retrieved 2 November 2019.
  2. "Quick Guide: Harike Bird Sanctuary, Punjab". Outlook (Indian magazine). Retrieved 2 November 2019.
  3. "Migratory birds start flocking Harike". The Tribune India. 26 October 2019. Retrieved 2 November 2019.