ਹਵਾ ( ਪ੍ਰਦੂਸ਼ਣ ਰੋਕਥਾਮ ਅਤੇ ਕੰਟਰੋਲ ) ਕਾਨੂੰਨ
ਦਿੱਖ
ਹਵਾ ( ਪ੍ਰਦੂਸ਼ਣ ਰੋਕਥਾਮ ਅਤੇ ਕੰਟਰੋਲ ) ਕਾਨੂੰਨ | |
---|---|
ਭਾਰਤ ਦੀ ਪਾਰਲੀਮੈਂਟ | |
ਲੰਬਾ ਸਿਰਲੇਖ
| |
ਖੇਤਰੀ ਸੀਮਾ | ਸਾਰੇ ਭਾਰਤ ਵਿੱਚ |
ਦੁਆਰਾ ਲਾਗੂ | ਭਾਰਤ ਦੀ ਪਾਰਲੀਮੈਂਟ |
ਲਾਗੂ ਦੀ ਮਿਤੀ | 29 ਮਾਰਚ 1981 |
ਸਥਿਤੀ: ਅਗਿਆਤ |
ਹਵਾ (ਪ੍ਰਦੂਸ਼ਣ ਰੋਕਥਾਮ ਅਤੇ ਕੰਟਰੋਲ) ਐਕਟ, 1981 ਭਾਰਤ ਵਿੱਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਅਤੇ ਰੋਕਣ ਲਈ ਭਾਰਤ ਦੀ ਸੰਸਦ ਦਾ ਇੱਕ ਕਾਨੂੰਨ ਹੈ। [1] 1987 ਵਿਚ ਇਸ ਕਾਨੂੰਨ ਵਿੱਚ ਸੋਧ ਕੀਤੀ ਗਈ ਸੀ। [2] ਇਹ ਭਾਰਤ ਸਰਕਾਰ ਦੁਆਰਾ ਹਵਾ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਦੀ ਇਹ ਪਹਿਲੀ ਕੋਸ਼ਿਸ਼ ਸੀ।
ਹਵਾਲੇ
[ਸੋਧੋ]- ↑ "THE AIR (PREVENTION AND CONTROL OF POLLUTION) ACT, 1981 No. 14 of 1981". Archived from the original on 5 March 2018. Retrieved 8 March 2018.
- ↑ "Air Pollution". Ministry of Environment & Forests, Government of India. Archived from the original on 17 February 2013. Retrieved 5 September 2012.