ਗੁਰਦੁਆਰਾ ਮਾਤਾ ਸੁੰਦਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਹਵੇਲੀ ਸਾਹਿਬ ਤੋਂ ਰੀਡਿਰੈਕਟ)

'ਗੁਰਦੁਆਰਾ ਮਾਤਾ ਸੁੰਦਰੀ 'ਸਿੱਖ ਦੇ ਪ੍ਰਮੁੱਖ ਇਤਿਹਾਸਕ ਗੁਰਦੁਆਰਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ; ਇਹ ਦਿੱਲੀ ਦੇ ਕੇਂਦਰ ਵਿੱਚ ਮਾਤਾ ਸੁੰਦਰੀ ਸੜਕ ਤੇ ਜੇਪੀ ਨਾਇਕ ਹਸਪਤਾਲ ਦੇ ਪਿੱਛੇ ਸਥਿਤ ਹੈ। ਗੁਰਦੁਆਰਾ 10 ਵੇਂ ਗੁਰੂ - ਗੁਰੂ ਗੋਬਿੰਦ ਸਿੰਘ ਦੀ ਪਤਨੀ ਮਾਤਾ ਸੁੰਦਰੀ ਨੂੰ ਸ਼ਰਧਾਂਜਲੀ ਹੈ। [https://web.archive.org/web/20140220055741/http://www.sodelhi.com/gurudwaras/1821-gurudwara-mata-sundri-delhi#sthash.EuQ6dP6R.dpuf Archived 2014-02-20 at the Wayback Machine. [4]].

ਦਿੱਲੀ ਵਿੱਚ ਮਾਤਾ ਸੁੰਦਰੀ ਜੀ ਦਾ ਨਿਵਾਸ, ਹਵੇਲੀ ਸਾਹਿਬ,(ਹੁਣ ਦਿੱਲੀ ਦੇ ਤੁਰਕਮਾਨ ਦਰਵਾਜੇ ਤੋਂ ਬਾਹਰ)ਸਿੱਖ ਸੰਗਤਾਂ ਨੇ ਦਿੱਲੀ ਦਰਵਾਜ਼ੇ ਦੇ ਬਾਹਰ ਜ਼ਮੀਨ ਖਰੀਦ ਕੇ ਮਾਤਾ ਜੀ ਦੇ ਰਹਿਣ ਲਈ ਬਣਵਾਈ ਸੀ। ਉਥੇ ਅੱਜਕੱਲ੍ਹ ਗੁਰਦੁਆਰਾ ਮਾਤਾ ਸੁੰਦਰੀ ਜੀ ਹੈ।[1] ਇਥੇ ਮਾਤਾ ਸੁੰਦਰੀ ਜੀ ਲਗਪਗ 39 ਵਰ੍ਹੇ ਤੱਕ ਰਹੇ।[2]

ਹਵਾਲੇ[ਸੋਧੋ]

  1. ਰਛਪਾਲ ਸਿੰਘ ਗਿੱਲ (2001). ਪੰਜਾਬੀ ਵਿਸ਼ਵ ਕੋਸ਼ ਜਿਲਦ ਛੇਵੀਂ. ਭਾਸ਼ਾ ਵਿਭਾਗ ਪੰਜਾਬ. p. 81.
  2. ਮਾਤਾ ਸੁੰਦਰੀ ਜੀ, ਭਾਈ ਨਿਰਮਲ ਸਿੰਘ ਖਾਲਸਾ