ਹਸਰਤ ਜੈਪੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਸਰਤ ਜੈਪੁਰੀ
ਜਨਮ ਦਾ ਨਾਂ ਇਕਬਾਲ ਹੁਸੈਨ
ਜਨਮ (1922-04-15)15 ਅਪ੍ਰੈਲ 1922
ਜੈਪੁਰ, ਰਾਜਸਥਾਨ
ਮੌਤ 17 ਸਤੰਬਰ 1999(1999-09-17) (ਉਮਰ 77)
ਕਿੱਤਾ ਗੀਤਕਾਰ
ਸਰਗਰਮੀ ਦੇ ਸਾਲ 1949-1999

ਹਸਰਤ ਜੈਪੁਰੀ (15 ਅਪ੍ਰੈਲ, 1922 - 17 ਸਤੰਬਰ 1999), ਇੱਕ ਹਿੰਦੀ ਅਤੇ ਉਰਦੂ ਕਵੀ ਅਤੇ ਹਿੰਦੀ ਫ਼ਿਲਮਾਂ ਵਿੱਚ ਫ਼ਿਲਮ ਗੀਤਕਾਰ ਸੀ।