ਹਾਂਡੇ ਏਰਕਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਾਂਡੇ ਏਰਕਲ(24 ਨੰਵਬਰ 1993) ਤੁਰਕੀ ਟੈਲੀਵਿਜ਼ਨ ਦੀ ਅਭਿਨੇਤਰੀ ਹੈ। ਉਸ ਨੇ ਆਪਣਾ ਕੈਰੀਅਰ ਦੀ ਸ਼ੁਰੂਆਤ ਪਿਆਰ ਲਫਜ਼ੋ ਮੇਂ ਕਹਾਂ(2016-2017) ਵਿੱਚ ਮੁਰਾਤ ਸਲਸਰਮਾਜ਼ ਦੀ ਪਤਨੀ ਦੀ ਭੂਮਿਕਾ ਨਿਭਾ ਕੇ ਕੀਤੀ। ਇਸ ਦੇ ਨਾਲ ਹੀ ਨੇ ਸਟਾਰ ਟੀਵੀ ਸਿਯਾਹ ਇੰਚੀ ਵਿੱਚ ਹੇਜ਼ਲ ਨਾਮੀ ਲੜਕੀ ਦੀ ਭੂਮਿਕਾ ਵੀ ਨਿਭਾਈ।[1]

ਹਵਾਲੇ[ਸੋਧੋ]

  1. http://www.hurriyet.com.tr/kelebek/hayat/hande-ercel-kimdir-40075102