ਹਾਈਬਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਪਾਨੀ ਸਾਹਿਤ ਵਿੱਚ ਹਾਈਬਨ ਅਤੇ ਹਾਇਗਾ, ਹਾਇਕੂ ਵਿਧਾ ਨਾਲ ਮਿਲਦੇ ਜੁਲਦੇ ਲਘੂ ਅਕਾਰੀ ਕਾਵਿ ਰੂਪ ਹਨ। ਹਾਇਗਾ, ਹਾਇਕੂ ਅਤੇ ਚਿੱਤਰ ਦਾ ਸੁਮੇਲ ਹੈ ਜਦੋਂ ਕਿ ਹਾਈਬਨ ਵਾਰਤਕ ਤੇ ਕਾਵਿ ਦਾ ਸੁਮੇਲ ਹੈ।