ਸਮੱਗਰੀ 'ਤੇ ਜਾਓ

ਹਾਮਿਦ ਸਈਦ ਕਾਜ਼ਮੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Syed Hamid Saeed Kazmi
سید حامد سعید کاظمی
28th Minister for Religious Affairs and Inter-faith Harmony
ਦਫ਼ਤਰ ਵਿੱਚ
14 November 2008 – 14 December 2010
ਰਾਸ਼ਟਰਪਤੀAsif Ali Zardari
ਪ੍ਰਧਾਨ ਮੰਤਰੀYusuf Raza Gillani
ਤੋਂ ਪਹਿਲਾਂKhurshid Shah
ਤੋਂ ਬਾਅਦKhurshid Shah
ਨਿੱਜੀ ਜਾਣਕਾਰੀ
ਜਨਮ (1957-10-03) 3 ਅਕਤੂਬਰ 1957 (ਉਮਰ 67)
ਕੌਮੀਅਤPakistani
ਬੱਚੇ4
ਮਾਪੇAhmad Saeed Kazmi (Father)
ਅਲਮਾ ਮਾਤਰBahauddin Zakariya University

ਸਈਦ ਹਾਮਿਦ ਸਈਦ ਕਾਜ਼ਮੀ ਇੱਕ ਪਾਕਿਸਤਾਨੀ ਸਿਆਸਤਦਾਨ ਹੈ। ਸਈਦ ਕਾਜ਼ਮੀ ਪਾਕਿਸਤਾਨ ਪੀਪਲਜ਼ ਪਾਰਟੀ ਦੀ ਸਰਕਾਰ ਦੇ ਹਿੱਸੇ ਵਜੋਂ 2008 ਤੋਂ 2010 ਤੱਕ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ 28ਵੇਂ ਸੰਘੀ ਮੰਤਰੀ ਵਜੋਂ ਸੇਵਾ ਨਿਭਾਈ।[1] ਉਹ ਮੁਲਤਾਨ ਦਾ ਰਹਿਣ ਵਾਲਾ ਹੈ।[2]

ਸਿੱਖਿਆ

[ਸੋਧੋ]

ਉਸ ਨੇ 1985 ਵਿੱਚ ਬਹਾਊਦੀਨ ਜ਼ਕਰੀਆ ਯੂਨੀਵਰਸਿਟੀ ਤੋਂ ਗੋਲਡ ਮੈਡਲ ਦੇ ਨਾਲ ਉਰਦੂ ਵਿੱਚ ਮਾਸਟਰ ਆਫ਼ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ।[3]


ਹਵਾਲੇ

[ਸੋਧੋ]
  1. "Ministry of Religious Affairs and Interfaith Harmony". mora.gov.pk. Archived from the original on 28 July 2023. Retrieved 2022-07-22.
  2. "PML-N may back Hamid Saeed Kazmi for NA-175: report". Pakistan Today (in ਅੰਗਰੇਜ਼ੀ (ਬਰਤਾਨਵੀ)). 2 July 2018. Archived from the original on 22 July 2022. Retrieved 2022-07-22.
  3. "Syed Hamid Saeed Kaazmi Federal Minister Hamed Saeed Kazmi". Herald. 2010-02-13. Archived from the original on 13 February 2010. Retrieved 2022-07-22.