ਹਾਰਡ ਡਿਸਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਾਰਡ ਡਿਸਕ
Laptop-hard-drive-exposed.jpg
2.5-ਇੰਚ ਸਾਟਾ ਹਾਰਡ ਡਿਸਕ ਡਰਾਈਵ ਦਾ ਅੰਦਰੂਨੀ ਹਿੱਸਾ
ਕਾਢ ਦੀ ਮਿਤੀ24 ਦਸੰਬਰ 1954; 64 ਸਾਲ ਪਹਿਲਾਂ (1954-12-24)[1]
ਖੋਜਿਆਆਈਬੀਐਮ ਟੀਮ, ਰੇ ਜਾਹਨਸਨ
ਹਾਰਡ ਡਰਾਈਵ ਦੇ ਪਾਰਟਸ

ਹਾਰਡ ਡਿਸਕ ਕੰਪਿਊਟਰ ਦਾ ਜ਼ਰੂਰੀ ਹਿੱਸਾ ਹੁੰਦੀ ਹੈ। ਇਸਦੇ ਵਿੱਚ ਹੀ ਅਸੀਂ ਆਪਣਾ ਕੀਮਤੀ ਅੰਕੜੇ ਸੰਭਾਲ ਸਕਦੇ ਹਾਂ। ਇਸ ਤੋ ਬਿਨਾਂ ਅਸੀਂ ਆਪਣਾ ਕੋਈ ਵੀ ਆਪਰੇਟਿੰਗ ਸਿਸਟਮ ਨਹੀਂ ਵਰਤ ਸਕਦੇ। ਬਿਜਲੀ ਦੀ ਸਪਲਾਈ ਜਾਣ ਤੋਂ ਬਾਅਦ ਵੀ ਡਾਟਾ ਦੇ ਅੰਕੜੇ ਇਸ ਵਿੱਚ ਸਹੀ ਸਲਾਮਤ ਰਹਿੰਦੇ ਹਨ।

ਹਵਾਲੇ[ਸੋਧੋ]

  1. Kean, David W., "IBM San Jose, A quarter century of innovation", 1977.