ਸਮੱਗਰੀ 'ਤੇ ਜਾਓ

ਹਾੜ੍ਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਾੜ੍ਹ ਨਾਨਕਸ਼ਾਹੀ ਜੰਤਰੀ ਦਾ ਚੌਥਾ ਮਹਿਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਜੂਨ ਅਤੇ ਜੁਲਾਈ ਦੇ ਵਿਚਾਲੇ ਆਉਂਦਾ ਹੈ।[1] ਇਸ ਮਹਿਨੇ ਦੇ ਵਿੱਚ ੩੧ ਦਿਨ ਹੁੰਦੇ ਹਨ।

ਇਸ ਮਹੀਨੇ ਦੇ ਮੁੱਖ ਦਿਨ

[ਸੋਧੋ]

ਜੂਨ

[ਸੋਧੋ]

ਜੁਲਾਈ

[ਸੋਧੋ]

ਪੰਜਾਬੀ ਲੋਕਧਾਰਾ ਵਿੱਚ

[ਸੋਧੋ]

ਪੰਜਾਬੀ ਵਿੱਚ ਹਾੜ੍ਹ ਨਾਲ਼ ਸੰਬੰਧੀ ਕਈ ਮੁਹਾਵਰੇ-ਅਖਾਣ ਵੀ ਹਨ। ਜਿਵੇਂ, 'ਹਾੜ੍ਹ ਹਰੇ ਨਾ ਸਾਉਣ ਸੁੱਕੇ ਨੇ'।[1]

ਹਵਾਲੇ

[ਸੋਧੋ]
  1. 1.0 1.1 "ਹਾੜ੍ਹ - ਪੰਜਾਬੀ ਪੀਡੀਆ". punjabipedia.org. Retrieved 2025-11-20.

ਬਾਹਰੀ ਕੜੀ

[ਸੋਧੋ]