ਹਿਊਨ ਸਾਂਗ
Jump to navigation
Jump to search
| ਹਿਊਨ ਸਾਂਗ, Xuanzang | |
|---|---|
|
ਹਿਊਨ ਸਾਂਗ ਦਾ ਪੋਰਟਰੇਟ | |
| ਜਨਮ | 602 |
| ਮੌਤ | 664 |
| ਪੇਸ਼ਾ | ਵਿਦਵਾਨ, ਯਾਤਰੀ, ਅਤੇ ਅਨੁਵਾਦਕ |
ਹਿਊਨ ਸਾਂਗ (ਚੀਨੀ: 玄奘; pinyin: Xuán Zàng; Wade–Giles: Hsüan-tsang) ਇੱਕ ਪ੍ਰਸਿੱਧ ਚੀਨੀ ਬੋਧੀ ਭਿਕਸ਼ੂ ਸੀ। ਉਹ ਹਰਸ਼ਵਰਧਨ ਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ ਸੀ। ਉਹ ਭਾਰਤ ਵਿੱਚ ਸਤਾਰਾਂ ਸਾਲਾਂ ਤੱਕ ਰਿਹਾ। ਉਸਨੇ ਆਪਣੀ ਕਿਤਾਬ ਸੀ-ਯੂ-ਕੀ ਵਿੱਚ ਆਪਣੀ ਯਾਤਰਾ ਅਤੇ ਤਤਕਾਲੀਨ ਭਾਰਤ ਦਾ ਵੇਰਵਾ ਦਿੱਤਾ ਹੈ। ਉਸਦੇ ਵਰਣਨਾਂ ਤੋਂ ਹਰਸ਼ਕਾਲੀਨ ਭਾਰਤ ਦੀ ਸਾਮਾਜਕ, ਆਰਥਕ, ਧਾਰਮਿਕ ਅਤੇ ਸਾਂਸਕ੍ਰਿਤਕ ਦਸ਼ਾ ਦਾ ਪਤਾ ਚਲਦਾ ਹੈ।