ਹਿਬਰਨੀਅਨ ਫੁੱਟਬਾਲ ਕਲੱਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ


ਹਿਬਰਨੀਅਨ
Team badge
ਪੂਰਾ ਨਾਂ ਹਿਬਰਨੀਅਨ ਫੁੱਟਬਾਲ ਕਲੱਬ
ਉਪਨਾਮ ਹਿਬਸ[1]
ਸਥਾਪਨਾ ੬ ਅਗਸਤ ੧੮੭੫[2]
ਮੈਦਾਨ ਈਸਟਰ ਰੋਡ,
ਐਡਿਨਬਰਾ
(ਸਮਰੱਥਾ: ੨੦,੪੨੧[3])
ਮਾਲਕ ਟੌਮ ਫਾਰਮਰ
ਪ੍ਰਧਾਨ ਰੌਡ ਪੈਟਰੀ
ਪ੍ਰਬੰਧਕ ਐਲਨ ਸ੍ਤੁਬਸ
ਲੀਗ ਸਕਾਟਿਸ਼ ਚੈਮਪੀਅਨਸ਼ਿਪ
ਵੈੱਬਸਾਈਟ ਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਹਿਬਰਨੀਅਨ ਫੁੱਟਬਾਲ ਕਲੱਬ, ਇੱਕ ਮਸ਼ਹੂਰ ਸਕਾਟਿਸ਼ ਫੁੱਟਬਾਲ ਕਲੱਬ ਹੈ[4], ਇਹ ਐਡਿਨਬਰਾ, ਸਕਾਟਲੈਂਡ ਵਿਖੇ ਸਥਿੱਤ ਹੈ। ਇਹ ਈਸਟਰ ਰੋਡ, ਐਡਿਨਬਰਾ ਅਧਾਰਤ ਕਲੱਬ ਹੈ[5], ਜੋ ਸਕਾਟਿਸ਼ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।

ਹਵਾਲੇ[ਸੋਧੋ]

  1. "Scotland – Club Nicknames". Rec.Sport.Soccer Statistics Foundation. 5 March 2005. Retrieved 22 February 2010. 
  2. "The Origins of Hibernian – 3". Hibernianfc.co.uk. Hibernian F.C. 11 August 2009. Retrieved 22 February 2010. 
  3. "Hibernian Football Club". www.spfl.co.uk. Scottish Professional Football League. Retrieved 5 January 2014. 
  4. "Statistics". Scotprem.com. Scottish Premier League. Retrieved 28 May 2013. 
  5. Hardie, David (2 November 2010). "Easter Road set for biggest crowd in 17 years as Hibs take on Hearts". Edinburgh Evening News. Johnston Press. Retrieved 2 November 2010. 

ਬਾਹਰੀ ਕੜੀਆਂ[ਸੋਧੋ]