ਹਿਮਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹਿਮਸ
حمص
Ḥimṣ
ਸ਼ਹਿਰ
ਹਿਮਸ ਸ਼ਹਿਰ ਦੇ ਮਸ਼ਹੂਰ ਟਿਕਾਣੇ
ਸਿਟੀ ਸੈਂਟਰ ਅਤੇ ਪੁਰਾਣਾ ਘੰਟਾ-ਘਰ  • ਨਵਾਂ ਘੰਟਾ-ਘਰ ਚੌਂਕ  • ਦਬਲਾਨ ਗਲੀ  • ਕਰਾਕ ਡੇ ਸ਼ਵਾਲੀਏ  • ਖ਼ਾਲਿਦ ਇਬਨ ਅਲ-ਵਾਲਿਦ ਸਟੇਡੀਅਮ  • ਖ਼ਾਲਿਦ ਇਬਨ ਅਲ-ਵਾਹਿਦ ਮਸਜਿਦ  • ਨਵਾਂ ਘੰਟਾ ਘਰ  • ਕੋਠਿਆਂ ਤੋਂ ਸ਼ਹਿਰ ਦਾ ਨਜ਼ਾਰ
ਉਪਨਾਮ: ਇਬਨ ਅਲ-ਵਾਹਿਦ ਦਾ ਸ਼ਹਿਰ
ਹਿਮਸ is located in Syria
ਹਿਮਸ
ਸੀਰੀਆ ਵਿੱਚ ਸਥਿਤੀ
34°43′51″N 36°42′34″E / 34.73083°N 36.70944°E / 34.73083; 36.70944
ਦੇਸ਼  ਸੀਰੀਆ
ਰਾਜਪਾਲੀ ਹਿਮਸ ਰਾਜਪਾਲੀ
ਜ਼ਿਲ੍ਹਾ ਹਿਮਸ ਜ਼ਿਲ੍ਹਾ
ਨਾਹੀਆ ਹਿਮਸ
ਵਸਾਇਆ ਗਿਆ ੨੦੦੦ ਈਸਾ ਪੂਰਵ
ਸਰਕਾਰ
 • ਰਾਜਪਾਲ ਗ਼ਸਨ ਮੁਸਤਫ਼ਾ ਅਬਦੁਲ-ਆਲ [1]
 • ਸ਼ਹਿਰੀ ਕੌਂਸਲ ਦਾ ਮੁਖੀ ਨਾਦੀਆ ਕਸੀਬੀ
ਖੇਤਰਫਲ
 • ਸ਼ਹਿਰ [
 • ਸ਼ਹਿਰੀ [
 • ਮੈਟਰੋ [
ਉਚਾਈ 501
ਅਬਾਦੀ (੨੦੦੪ ਦੀ ਮਰਦਮਸ਼ੁਮਾਰੀ[2])
 • ਸ਼ਹਿਰ 6,52,609
 • ਘਣਤਾ /ਕਿ.ਮੀ. (/ਵਰਗ ਮੀਲ)
 • ਮੀਟਰੋ ਘਣਤਾ /ਕਿ.ਮੀ. (/ਵਰਗ ਮੀਲ)
ਸਮਾਂ ਖੇਤਰ ਪੂਰਬੀ ਯੂਰਪੀ ਸਮਾਂ (UTC+੨)
 • ਗਰਮੀਆਂ (DST) ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ (UTC+੩)
ਏਰੀਆ ਕੋਡ ੩੧
Website http://www.homscitycouncil.org.sy

ਹਿਮਸ (ਅਰਬੀ: حمص / ALA-LC: Ḥimṣ), ਪਹਿਲਾਂ ਨਾਂ ਇਮੀਸਾ (ਯੂਨਾਨੀ: Ἔμεσα / Emesa),[3] ਪੱਛਮੀ ਸੀਰੀਆ ਦਾ ਇੱਕ ਸ਼ਹਿਰ ਅਤੇ ਹਿਮਸ ਰਾਜਪਾਲੀ ਦੀ ਰਾਜਧਾਨੀ ਹੈ। ਇਹ ਸਮੁੰਦਰ ਤਲ ਤੋਂ ੫੦੧ ਮੀਟਰ ਦੀ ਉਚਾਈ 'ਤੇ ਦਮਸ਼ਕ ਤੋਂ ੧੬੨ ਕਿਲੋਮੀਟਰ ਉੱਤਰ ਵੱਲ ਪੈਂਦਾ ਹੈ।[4] ਇਹ ਓਰੋਂਤਸ ਦਰਿਆ ਕੰਢੇ ਸਥਿੱਤ ਹੈ ਅਤੇ ਇਹ ਅੰਦਰੂਨੀ ਸ਼ਹਿਰਾਂ ਅਤੇ ਭੂ-ਮੱਧ ਸਾਗਰ ਵਿਚਲਾ ਮਹੱਤਵਪੂਰਨ ਜੋੜ ਹੈ।

ਹਵਾਲੇ[ਸੋਧੋ]

  1. H. Zain/ H.Said / Al-Ibrahim (21 April 2011). "President al-Assad Swears in Homs New Governor". Syrian Arab News Agency. Retrieved 21 April 2011. 
  2. Homs city population
  3. Vailhé, Siméon (1909). "Emesa". Catholic Encyclopedia. Robert Appleton Company. Retrieved 26 February 2009. 
  4. "Distance Between Main Syrian Cities". HomsOnline. 16 May 2008. Retrieved 26 February 2009.