ਸਮੱਗਰੀ 'ਤੇ ਜਾਓ

ਹਿਮਾਨੀ ਚਾਵਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਿਮਾਨੀ ਚਾਵਲਾ 
ਜਨਮ
ਇੰਡੀਆ
ਰਾਸ਼ਟਰੀਅਤਾਇੰਡੀਆ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2008-ਹੁਣ
ਲਈ ਪ੍ਰਸਿੱਧਜ਼ਿੰਦਗੀ ਬਦਲ ਸਕਤਾ ਹੈ ਹਾਦਸਾ

ਹਿਮਾਨੀ ਚਾਵਲਾ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ, ਜਿਸਨੇ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ 2008 ਵਿੱਚ  ਜ਼ਿੰਦਗੀ ਬਦਲ ਸਕਤਾ ਹੈ ਹਾਦਸਾ ਦੇ ਨਾਲ ਕੀਤੀ।[1] ਇਸ ਤੋਂ ਇਲਾਵਾ, ਉਸ ਨੇ  ਗੰਨ ਵਾਲੇ ਦੁਲਹਨੀਆਂ ਲੇ ਜਾਏਂਗੇ, ਮਾਤਾ ਕੀ ਚੋਂਕੀ ਅਤੇ  ਹਾਏ! ਪੜੋਸੀ... ਕੌਣ ਹੈ ਦੋਸ਼ੀ? ਵਿੱਚ ਵੀ ਕੰਮ ਕੀਤਾ।  ਇੱਕ ਹੋਰ ਐਪੀਸੋਡ  ਫੀਅਰ ਫਾਇਲ: ਡਰ ਕੀ ਸੱਚੀ ਤਸਵੀਰੇਂ[2] ਅਤੇ ਆਹਟ (ਸੀਜ਼ਨ 6) ਵਿੱਚ ਵੀ ਉਸਨੂੰ ਦੇਖਿਆ ਜਾ ਸਕਦਾ ਹੈ।[3]

ਟੈਲੀਵਿਜ਼ਨ

[ਸੋਧੋ]
  • ਜ਼ੀ ਟੀਵੀ' ਤੇ ਜ਼ਿੰਦਗੀ ਬਦਲ ਸਕਤਾ ਹੈ ਹਾਦਸਾ  ਅਤੇ ਫੀਅਰ ਫਾਇਲ: ਡਰ ਕੀ ਸੱਚੀ ਤਸਵੀਰੇਂ
  • ਸਬ ਟੀਵੀ' ਤੇ ਗੰਨ ਵਾਲੇ ਦੁਲਹਨੀਆਂ ਲੇ ਜਾਏਂਗੇ
  • ਸਹਾਰਾ ਵਨ 'ਤੇ ਮਾਤਾ ਕੀ ਚੋਂਕੀ ਅਤੇ ਹਾਏ! ਪੜੋਸੀ... ਕੌਣ ਹੈ ਦੋਸ਼ੀ? 
  • ਸੋਨੀ ਟੀ. ਵੀ.'ਤੇ ਆਹਟ(ਸੀਜ਼ਨ 6)

ਹਵਾਲੇ

[ਸੋਧੋ]
  1. "Zee TV enhances weekend programming by launching an emotional thriller for the 1st time!". Afaqs!. 5 May 2008. Archived from the original on 13 ਜੁਲਾਈ 2015. Retrieved 13 July 2015. {{cite news}}: Unknown parameter |dead-url= ignored (|url-status= suggested) (help) Archived 13 July 2015[Date mismatch] at the Wayback Machine.
  2. "Hemani Chawla to essay a interesting character in 'Fear Files'". Kolly Talk. 11 July 2015. Archived from the original on 13 ਜੁਲਾਈ 2015. Retrieved 13 July 2015.
  3. "Yash Pandit and Himani Chawla to feature in Sony TV's Aahat". 27 July 2015. Retrieved 29 July 2015.