ਹਿਮੇਸ਼ ਰੇਸ਼ਮਿਅਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਿਮੇਸ਼ ਰੇਸ਼ਮਿਆ
Himesh Reshammiya with team of 'Humshakals' at Hasee House on Star Plus.jpg
ਹਿਮੇਸ਼ ਰੇਸ਼ਮਿਆ
ਜਾਣਕਾਰੀ
ਜਨਮ ਦਾ ਨਾਂਹਿਮੇਸ਼ ਰੇਸ਼ਮਿਆ
ਜਨਮ (1973-07-23) 23 ਜੁਲਾਈ 1973 (ਉਮਰ 48)[1]
ਵੰਨਗੀ(ਆਂ)
  • ਰੌਕ
  • ਪੌਪ
  • ਡਾਂਸ
ਕਿੱਤਾ
  • ਗਾਇਕ
  • ਗੀਤਕਾਰ
  • ਸੰਗੀਤਕਾਰ
  • ਅਦਾਕਾਰ
  • ਨਿਰਮਾਤਾ
  • ਕਹਾਣੀ ਲੇਖਕ
ਸਾਜ਼
ਸਰਗਰਮੀ ਦੇ ਸਾਲ1998-ਹੁਣ ਤੱਕ
ਲੇਬਲਟੀ-ਸੀਰੀਜ਼, ਐੱਚ ਆਰ ਮਿਊਜ਼ਿਕ ਲਿਮਟਿਡ

ਹਿਮੇਸ਼ ਰੇਸ਼ਮਿਆ ਇੱਕ ਭਾਰਤੀ ਗਾਇਕ, ਗੀਤਕਾਰ, ਸੰਗੀਤਕਾਰ, ਅਦਾਕਾਰ, ਨਿਰਮਾਤਾ ਅਤੇ ਕਹਾਣੀ ਲੇਖਕ ਹੈ।[2] ਉਸਨੇ ਆਪਣੇ ਸੰਗੀਤਕ ਕਰੀਅਰ ਵਿੱਚ ਆਸ਼ਿਕ ਬਨਾਯਾ ਆਪਨੇ, ਤੇਰਾ ਸਰੂਰ, ਝਲਕ ਦਿਖਲਾਜਾ, ਹੁੱਕਾ ਬਾਰ, ਤੰਦੂਰੀ ਨਾਈਟਸ ਵਰਗੇ ਕਈ ਹਿੱਟ ਗਾਣੇ ਗਾੲੇ।

ਹਵਾਲੇ[ਸੋਧੋ]