ਹਿਰੋਕੀ ਅਜੂਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਿਰੋਕੀ ਅਜੂਮਾ[ਸੋਧੋ]

(ਜਨਮ 9 ਮਈ 1971)

ਜੀਵਨੀ[ਸੋਧੋ]

ਅਜੁਮਾ ਦਾ ਜਨਮ ਮੀਤਾਕਾ ਵਿੱਚ ਹੋਇਆ ਜੋ ਕਿ ਟੋਕੀਓ ਵਿੱਚ ਸਥਿਤ ਹੈ। ਉੁਸਨੇ ਆਪਣੀ Ph.D (Culture and Representation) 1999 ਵਿੱਚ ਟੋਕੀਓ ਦੀ ਯੂਨੀਵਰਸਿਟੀ ਵਿੱਚ ਕੀਤੀ ਅਤੇ ਇੰਟਰਨੈਸ਼ਨਲ ਯੂਨੀਵਰਸਿਟੀ, ਜਪਾਨ ਵਿੱਚ 2003 ਵਿੱਚ ਪ੍ਰੋਫੈਸਰ ਲੱਗੇ। ਉਹ ਇੱਕ ਕਾਰਜਕਾਰੀ ਖੋਜਕਰਤਾ ਸਨ ਅਤੇ ਗਲੋਬਲ ਸੰਚਾਰ ਕੇਂਦਰ ਦੇ ਪ੍ਰੋਫੈਸਰ ਵੀ ਸਨ ਅਤੇ ਜਪਾਨ ਦੀ ਸਟੈਂਡਰਡ ਯੂਨੀਵਰਸਿਟੀ ਦੇ ਵੀ ਖੋਜਕਰਤਾ ਸਨ। 2006 ਤੋਂ ਬਾਅਦ ਉਨ੍ਹਾਂ ਨੇ ਟੋਕੀਓ ਤਕਨੋਲਜੀ ਇੰਸਟੀਚਿਊਟ ਵਿੱਚ ਵਿਸ਼ਵ ਸੱਭਿਅਤਾ ਲਈ ਕੰਮ ਕੀਤਾ ਸੀ। ਅਜੂਮਾ ਦਾ ਵਿਆਹ ਹੋਮਿਓ ਸੈਨਾਏ ਨਾਂ ਦੀ ਕਵਿਤਰੀ ਅਤੇ ਲੇਖਿਕਾ ਨਾਲ ਹੋਇਆ। ਉਨ੍ਹਾਂ ਦੇ ਇੱਕ ਬੱਚਾ ਸੀ। ਉਨ੍ਹਾਂ ਦੇ ਸਹੁਰਾ ਨਾਵਲ ਅਨੁਵਾਦਕ ਸਨ।

ਕੰਮ[ਸੋਧੋ]

Hiroki Azuma ਜਪਾਨ ਵਿਚ, ਇੱਕ ਜਵਾਨ ਲਾਇਬਰੇਰੀਅਨ ਸੀ। ਜਿਸਨੇ ਆਪਣਾ ਪੂਰਾ ਧਿਆਨ ਸਭਿਆਚਾਰ ਅਤੇ ਵਿਅਕਤੀ ਦੀ ਆਜ਼ਾਦੀ ਤੇ ਦਿੱਤਾ। ਉਹ Kojin Karantai & Akira Asada ਦੀਆਂ ਲਿਖਤਾਂ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹੋਇਆ। ਉਹ Takashi Marakami ਅਤੇ ਹਵਾਈ ਅੱਡੇ ਲਹਿਰ ਦਾ ਐਸੋਮੀਏਟਸੀ। ਉਸਦੀ "Solzhenitsyn Essay' 1993 ਵਿੱਚ ਪਬਲਿਸ਼ ਹੋਇਆ। ਉਸਦੇ ਆਪਣਾ ਪੂਰਾ ਕੰਮ ਸੰਭਾਲਿਆ Karatani ਲਈ ਆਪਣੇ Lecture ਦੁਆਰਾ Hosei University ਵਿੱਚ ਅਤੇ ਅਜੂਮਾ ਅੋਡੋਟਿੰਗ ਸੀ। 1993 ਵਿੱਚ ਅਜੂਮਾ ਨੇ ਆਪਣੇ ਸੱਭਿਅਕ ਅਲੋਚਕ ਕੈਰੀਅਰ ਦੀ ਸ਼ੁਰੂਆਤ ਕੀਤੀ। ਉਸਨੇ ਖਾਸ ਤੌਰ ਤੇ ਉੱਤਰ ਦੇ Outaku Interenet Video game ਸੱਭਿਅਤਾ ਦਾ ਚਮਤਕਾਰ ਮੁਆਇਨੇ ਕੀਤੇ। ਉਸਨੇ 1990 ਤੋਂ ਬਾਅਦ ਖਾਸ ਤੌਰ ਤੇ ਉਭਰਦੇ otaku/Internet/Video game ਲਈ ਚਮਤਕਾਰ ਮੁਆਇਨਾ ਕੀਤਾ। ਉਹ ਜਪਾਨ ਦੀ ਨਵੀਂ ਪੀੜੀ ਲਈ ਚੰਗੇ ਵਿਚਾਰ ਸੋਚਣ ਲਈ ਬਹੁਤ ਬੁੱਧੀਮਾਨ ਵਕੀਲ ਵੀ ਬਣੇ ਉਹ ਜਪਾਨ ਦੇ ਮੌਜੂਦਾ Okatu Ization ਦੇ ਅਧੀਨ ਜਪਾਨ ਦੀ ਸਭਿਅਤਾ ਅਲੋਚਨਾ ਵਿੱਚ ਤਬਦੀਲੀ ਲਈ ਦਿਲਚਸਪ ਹਨ। ਅਜੂਮਾ ਨੇ ਸੱਤ ਪੁਸਤਕਾਂ ਲਿਖੀਆਂ, ਜਿਨ੍ਹਾਂ ਵਿੱਚ Sonzaironteki, Yubinieki (1998) ਜੋ Jaeques Derrida' Oscillation ਤੇ ਸੱਭਿਅਤਾ ਅਤੇ ਦਰਸ਼ਨ ਵਿਚਕਾਰ ਫੋਕਸ ਕਰਦੀਆਂ ਸਨ। ਇਨ੍ਹਾਂ ਨੇ ਕਈ ਇਨਾਮ ਜਿੱਤੇ ਜਿਵੇਂ ਹਵਾਈ ਅੱਡੇ ਸੱਭਿਅਤਾ ਇਨਾਮ 2000 ਵਿੱਚ ਅਤੇ ਅਜੂਮਾ ਇਹ ਇਨਾਮ ਲੈਣ ਵਾਲਾ ਜਵਾਨ ਲੇਖਕ ਸੀ। Akira Asada ਅਨੁਸਾਰ ਇਹੀ ਅਜਿਹੀਆਂ ਪੁਸਤਕਾਂ ਸਨ ਜਿਸ ਵਿੱਚ ਅਧੂਰੀ ਬਾਰੇ ਦੱਸਿਆ ਸੀ। ਉਹ Dobutsuk-surutmera ਬਾਰੇ ਵੀ ਲਿਖਦਾ ਸੀ। Postmodern ਸ ਵਿੱਚ ਜਪਾਨ ਦੀ POP ਸੱਭਿਅਤਾ ਦਾ ਅਧਿਐਨ ਸੀ। ਉਸਨੇ ਬਿਨ੍ਹਾਂ ਲਾਭ ਪ੍ਰਬੰਧਨ ਦੀ ਸਥਾਪਨਾ ਕੀਤੀ ਜੋ ਮੌਜੁਦਾ ਸਮਾਜ ਜਾਂ ਮੌਜੂਦਾ ਵਿਸ਼ਵ ਦੀ ਅਤਿ ਆਧੁਨਿਕ ਆਲੋਚਨਾ ਨੂੰ ਉਤਸਾਹਿਤ ਕਰਦਾ ਸੀ।

ਆਸ਼ੀਸ ਨੰਦੀ[ਸੋਧੋ]

ਜਨਮ- 1937 ਭਾਗਲਪੁਰ (ਬਿਹਾਰ) ਕਿੱਤਾ- ਰਾਜਨੀਤਿਕ ਮਨੋਵਿਗਿਆਨੀ, ਸਮਾਜਿਕ ਵਿਚਾਰਕ ਸਾਬਕਾ- ਡਾਇਰੈਕਟਰ. ਸੀ. ਐੱਮ. ਡੀ. ਐਸੀ ਦਿੱਲੀ ਨਾਗਰਿਕਤਾ- ਭਾਰਤੀ। ਨਸਲ- ਬੰਗਾਲੀ ਵਿੱਦਿਅਕ ਸੰਸਥਾ- ਗੁਜਰਾਤ ਯੂਨੀਵਰਸਿਟੀ ਸਪੁਤਨੀ- ਉਮਾ ਨੰਦੀ ਬੱਚੇ- ਅਦੀਤ (ਸੁਭੱਗੇ) ਰਿਸ਼ਤੇਦਾਰ- ਪ੍ਰਤੀਸ਼ ਲੰਦੀ ਅਤੇ ਮਨੀਸ਼ ਨੰਦੀ (ਭਰਾ) ਆਸ਼ੀਸ ਨੰਦੀ ਇੱਕ ਭਾਰਤੀ ਰਾਜਨੀਤਿਕ ਮਨੋਵਗਿਆਨੀ, ਸਮਾਜਿਕ ਵਿਚਾਰਕ ਅਤੇ ਆਲੋਚਕ ਹਨ। ਇੱਕ ਸਿੱਖਿਅਤ ਮਨੋਵਿਗਿਆਨੀ ਨੰਦੀ ਨੇ ਰੂਪ ਬਸਤੀਬਾਦ, ਵਿਕਾਸ, ਆਧੁਨਿਕਤਾ, ਧਰਮ ਨਿਰਪੱਖਤਾ ਹਿੰਦੂਤਵ, ਵਿਗਿਆਨ, ਤਕਨਾਲੋਜੀ, ਪ੍ਰਮਾਣੂਵਾਦ, ਮਹਾਨ ਸੰਸਕ੍ਰਿਤੀ ਅਤੇ ਆਦਰਸ਼ ਆਦਿ ਦਾ ਸਿਧਾਂਤਕ ਆਲੋਚਨਾਤਮਕ ਅਧਿਐਨ ਪ੍ਰਦਾਨ ਕੀਤੀ। ਉਸਨੇ ਮਹਾਨਗਰੀ ਸੰਸਕ੍ਰਿਤੀ ਅਤੇ ਪ੍ਰੰਪਰਾਵਾਦੀ ਨਾਲ ਸੰਬੰਧਿਤ ਬਦਲਵੀਆਂ ਧਾਰਨਾਵਾਂ ਵੀ ਪੇਸ਼ ਕੀਤੀਆਂ ਹਨ। ਨੰਦੀ ਨੇ ਭਾਰਤੀ ਵਪਾਰੀ ਸਿਨੇਮਾ ਦੀ ਅਸਲੀ ਇਤਿਹਾਸਕ ਤਸਵੀਰ ਅਤੇ ਰਾਜ ਅਤੇ ਅਹਿੰਸਾ ਦੀ ਆਲੋਚਨਾ ਨੂੰ ਪੇਸ਼ ਕੀਤਾ। ਉਹ ਕਈ ਸਾਲਾਂ ਤੱਕ ਸੀ.ਐਸ.ਡੀ.ਐਸ. (Centre for the Study of Developing Societies) ਦਾ ਸੀਨੀਅਰ ਫੈਲੋ ਅਤੇ ਪਿਛਲਾ ਡਾਇਰੈਕਟਰ ਰਿਹਾ।ਉਹ ਹੁਣ ਸੀਨੀਅਰ ਮਾਣਯੋਗ ਫੈਲੋ ਹੈ ਇੰਸਟੀਚਿਊਟ ਵਿਚ, ਬਜਾਇ ਨਵੀਂ ਦਿੱਲੀ ਦੇ ਕਲਚਰਲ ਚੋਆਇਸ ਅਤੇ ਗਲੋਬਰ ਫਿਊਚਰ ਕਮੇਟੀ ਦਾ ਚੇਅਰ ਪਰਸਨ ਹੋਣ ਦੇ। ਨੰਦੀ ਨੇ 2007 ਵਿੱਚ 'Fukuoka Asian Culture Prize' ਪ੍ਰਾਪਤ ਕੀਤਾ। ਉਹ ‘ਕੋਰਨੀਜ ਇੰਟੋਮੈਂਟ ਫਾਰ ਇੰਟਰਨੈਸ਼ਨਲ ਲਪੀਸ` ਦੁਆਰਾ ਪ੍ਰਕਾਸ਼ਿਤ ਕੀਤੇ ਜਾਂਦੇ ਮੈਗਜ਼ੀਨ ‘ਫੋਰਨ ਪਾਲਸੀ ਮੈਗਜ਼ੀਨ` ਦੇ ਪਹਿਲੇ 100 ਲੋਕ ਬੁੱਧੀਜੀਵੀਆਂ ਵਿੱਚ ਆਉਂਦਾ ਹੈ। ਮੁੱਢਲੀ ਜ਼ਿੰਦਗੀ ਅਤੇ ਸਿੱਖਿਆ ਨੰਦੀ 1937 ਵਿੱਚ ਬਿਹਾਰ ਦੇ ਬਘਲਪੁਰ ਵਿੱਚ ਬੰਗਾਲੀ ਪਰਿਵਾਰ ਵਿੱਚ ਪੈਦਾ ਹੋਇਆ। ਉਹ ਸਤੀਸ਼ ਚੰਦਰਾ ਨੰਦੀ ਅਤੇ ਪਰਾਫੁਲਾ ਨਾਲਿਨੀ ਨੰਦੀ ਵੱਡਾ ਪੁੱਤਰ ਅਤੇ ਪ੍ਰਤੀਸ਼ ਨੰਦੀ ਦਾ ਭਰਾ ਅਤੇ ਅਮੀਰ ਬੰਗਾਲੀ ਈਸਾਈ ਪਰਿਵਾਰ ਵਿੱਚ ਸੀ। ਬਾਅਦ ਵਿੱਚ ਉਸਦਾ ਪਰਿਵਾਰ ਕਲਕੱਤਾ ਚਲਾ ਗਿਆ। ਨੰਦੀ ਦੀ ਮਾਤਾ 'La Maritiniere School (Kolkata) ਵਿੱਚ ਅਧਿਆਪਕ ਸੀ ਅਤੇ ਸਕੂਲ ਦੀ ਪਹਿਲੀ ਭਾਰਤੀ ਉਪਰ ਮੁੱਖ ਅਧਿਆਪਕਾ ਸੀ। ਉਹ ਭਾਰਤ ਪਾਕਿਸਤਾਨ ਵੰਡ ਵੇਲੇ ਦੱਸ ਸਾਲਾਂ ਦਾ ਸੀ। ਉਹ ਭਾਰਤ ਵਿੱਚ ਉਸ ਸਮੇਂ ਵਾਪਰੇ ਦੁਖਾਂਤ ਅਤੇ ਵਿਚਾਰਕ ਮੱਤਭੇਦਾਂ ਦਾ ਗਵਾਹ ਹੈ। ਨੰਦੀ ਨੇ ਮੈਡੀਕਲ ਕਾਲਜ ਛੱਡ ਕੇ ‘ਹਿੱਸਲੋਪ ਕਾਲਜ` ਵਿੱਚ ਸਮਾਜਿਕ ਵਿਗਿਆਨ ਦੀ ਪੜ੍ਹਾਈ ਵਿੱਚ ਦਾਖਲਾ ਲਿਆਅ। ਇਸ ਤੋਂ ਪਿਛੋਂ ਉਸਨੂੰ ਆਪਣੀ ਡਿਗਰੀ ਅੇਮ.ਏ. ਜੀ ਸ਼ੋਸਾਲੌਜੀ ਵਿੱਚ ਕੀਤੀ। ਇਸ ਤੋਂ ਪਿਛੋਂ ਉਸਦੀ ਦਿਲਚਸਪੀ ਮਨੋਵਿਗਿਆਨ ਵਿੱਚ ਵੀ ਵਧੀ ਅਤੇ ਉਸਨੇ ਗੁਜਰਾਤ ਯੂਨੀਵਰਸਿਟੀ ਅਹਿਮਦਾਬਾਦ ਤੋਂ ਆਪਣੀ ਡਾਕਟਰੇਟ ਦੀ ਡਿਗਰੀ ਪ੍ਰਾਪਤੀ ਕੀਤੀ। ਵਿੱਦਿਅਕ ਪੇਸ਼ਾ ਨੰਦੀ ਨੇ ਇੱਕ ਯੁਵਕ ਦੇ ਤੌਰ ਤੇ ਸੀ.ਐਸ.ਡੀ.ਐਸ. ਦਿੱਲੀ ਵਿੱਚ ਭਾਗ ਲਿਆ ਅਤੇ ਇਸ ਵਿੱਚ ਕੰਮ ਕਰਦੇ ਹੋਏ ਉਸਨੇ ਮਨੋਵਿਗਿਆਨ ਅਤੇ ਸਮਾਜ ਵਿਗਿਆਨ ਵਿੱਚ ਆਪਣੀ ਨਵੀਂ ਪ੍ਰਣਾਲੀ ਨੂੰ ਵਿਕਸਿਤ ਕੀਤੀ। ਇਸਦੇ ਨਾਲ ਹੀ ਉਸਨੂੰ ਬਹੁਤ ਸਾਰੇ ਵਿਦੇਸ਼ੀ ਵਿਸ਼ਵਦਿਆਲੇ ਅਤੇ ਖੋਜ ਕੇਂਦਰਾਂ ਵਿੱਚ ਖੋਜ ਕਰਨ ਅਤੇ ਭਾਸ਼ਨਾਂ ਦੇ ਸੱਦਆਂ ਤੇ ਬੁਲਾਇਆ ਜਾਂਦਾ ਸੀ। ਉਸਨੇ 1992 ਤੋਂ 1992 ਤੱਕ ਡਾਇਰੈਕਟਰ ਦੇ ਤੋਰ ਤੇ ਸੇਵਾ ਨਿਭਾਈ। ਉਸਨੇਡਿਊਕ ਯੂਨੀਵਰਸਿਟੀ ਪ੍ਰੈਸ ਦੁਆਰਾ ਪ੍ਰਕਾਸ਼ਿਤ ਕੀਤੇ ਜਾਂਦੇ ਜਨਰਲ ‘ਆਡੀਟੋਰੀਅਲ ਆਫ ਪਬਲਿਕ ਕਲਚਰ` ਵਿੱਚ ਸੇਵਾ ਨਿਭਾਈ। ਨੰਦੀ ਮਨੁੱਖੀ ਅਧਿਕਾਰਾਂ ਸੰਬੰਧੀ ਰਿਪੋਰਟਾਂ, ਸ਼ਾਂਤੀ ਤਕਨਾਲੋਜੀ ਅਤੇ ਸੱਭਿਆਚਾਰ ਬਚਾਓ, ਵਿਗਿਆਨ ਬਦਲ ਜਿਹੀਆਂ ਲਹਿਰਾਂ ਵਿੱਚ ਕਾਰਜ਼ਕਾਰੀ ਰਿਹਾ। ਉਹ ‘ਸੰਸਾਰ ਭਵਿਖ ਅਧਿਐਨ ਫੈਡਰੇਸ਼ਨ` ਰਾਸ਼ਟਰ ਸੰਘ ਮਨੁੱਖੀ ਅਧਿਕਾਰ ਪਹਿਲਕਦਮੀ, ਸੱਭਿਆਚਾਰਕ ਬਦਲ ਦੇ ਵਿਕਾਸ ਲਈ ਅੰਤਰਰਾਸ਼ਟਰੀ ਨੈਟਵਰਕ, ਲੋਕਾਂ ਦੀ ਸੁਤੰਤਰਤਾ ਲਈ ਲੋਕਾਂ ਦਾ ਸੰਘ ਆਦਿ ਦਾ ਐਗਜੀਕਿਊਟਿਵ ਮੈਂਬਰ ਰਿਹਾ। ਉਹ ਵਿਲਸਨ ਸੈਂਟਰ ਵਿੱਚ ਵਡੂਰੋ ਵਿਲਸਨ ਦਾ ਫੈਲੋ ਤੇ ਵਾਸ਼ਿੰਗਟਨ ਡੀ.ਸੀ. ਯੂਨੀਵਰਸਿਟੀ ਹੱਲ ਵਿੱਚ ਚਾਰਲਸ ਵੈਲੈਸ ਦਾ ਫੈਲੋ ਅਤੇ ਈਡਨਬੁਰਘ ਦੀ ਯੂਨੀਵਰਸਿਟੀ ਦੇ ਸੈਂਟਰ ‘ਉੱਨਤ ਮਨੁੱਖੀ ਅਧਿਐਨ ਸੈਂਟਰ` ਦਾ ਫੈਲੋ ਰਿਹਾ। ਪ੍ਰੋਫੈਸਰ ਨੰਦੀ ਉਹ ਬੁੱਧੀਜੀਵੀ ਹੈ ਜਿਸ ਨੇ ਅਸਮਾਨ ਭਿੰਨਤਾ ਸੰਬੰਧੀ ਤਕਲੀਫਾਂ ਅਨੇਕਾਂ ਖੋਜਕਾਰਕਾਤਵਾਂ ਨੂੰ ਪਹਿਚਾਣ ਦਿੱਤੀ ਉਸਨੇ ਆਖਰੀ ਦੋ ਦਹਾਕਿਆਂ ਵਿੱਚ ਕਾਫੀ ਲਿਖਿਆ। ਉਸਦੀ ਕਿਤਾਬ ‘The Intimate Enemy: Loss and Recovery of Self under Colonialism (1983) ਬਸਤੀਵਾਦ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਗੱਲ ਕਰਦੀ ਹੈ। ਅਤੇ ਉਸਨੂੰ ਯੂਰਪੀਅਨ ਦ੍ਰਿਸ਼ਟੀਕੋਣ ਤੋਂ ਸਿੱਖਿਅਤ ਭਾਰਤੀਆਂ ਦੁਆਰਾ ਗਾਂਧੀ ਲਹਿਰ ਰਾਹੀਂ ਵਰਗ, ਜਾਤ ਅਤੇ ਧਰਮ ਸੰਬੰਧੀ ਬਸਤੀਵਾਦ ਹੇਠ ਦਲੀਲਾਂ ਦਿੱਤੀਆਂ ਹਨ। ਪ੍ਰੋਫੈਸਰ ਨੰਦੀ ਨੇ ਵੱਡੇ ਪੱਧਰ ਤੇ ਸਮੱਸਿਆਵਾਂ ਦਾ ਵਿਸ਼ਲੇਸ਼ਣ ਕੀਤਾ ਹੈ। ਗਾਂਧੀ ਦੇ ਨਾ-ਮਿਲਵਰਤਨ ਅੰਦੋਲਨ ਵਿੱਚ ਵਿਸ਼ਵਾਸ ਰੱਖਦੇ ਹੋਏ ਮਨੁੱਖ ਦੀ ਹੋਂਦ ਬਣਾਈ ਰੱਖਣ ਲਈ ਕੀਤਾ ਹੈ।