ਹਿੰਦੂ ਗੋਦ ਅਤੇ ਨਿਗਰਾਨੀ ਐਕਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਿੰਦੂ ਗੋਦ ਅਤੇ ਨਿਗਰਾਨੀ ਐਕਟ 1956 ਵਿੱਚ ਲਾਗੂ ਕੀਤਾ ਗਿਆ ਅਤੇ ਇਹ ਹਿੰਦੂ ਕੋਡ ਬਿਲਸ ਦਾ ਹਿੱਸਾ ਸੀ। ਇਸ ਤੋਂ ਇਲਾਵਾ ਇਸ ਨਾਲ ਹਿੰਦੂ ਵਿਆਹ ਐਕਟ 1955 , ਹਿੰਦੂ ਉੱਤਰਾਧਿਕਾਰ ਐਕਟ 1956 ਅਤੇ ਹਿੰਦੂ ਘੱਟ ਗਿਣਤੀ ਅਤੇ ਸਰਪਰਸਤੀ ਐਕਟ 1956 ਵੀ ਪਾਸ ਕੀਤੇ ਗਏ। ਇਹ ਐਕਟ ਜਵਾਹਰਲਾਲ ਨਹਿਰੂ ਦੀ ਸਰਪ੍ਰਸਤੀ ਵਿੱਚ ਪਾਸ ਕੀਤੇ ਗਏ। ਇਹਨਾਂ ਦਾ ਮੁੱਖ ਉਦੇਸ਼ ਹਿੰਦੂਆਂ ਅਧੀਨ ਪ੍ਰਚਲਿਤ ਰੀਤੀ ਰਿਵਾਜਾਂ ਨੂੰ ਕਨੂੰਨੀ ਪਹਿਚਾਣ ਅਤੇ ਪ੍ਰੋੜਤਾ ਦੇਣਾ ਸੀ।

ਹਵਾਲੇ[ਸੋਧੋ]