ਹੀਰਾਕੁੰਡ ਡੈਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੀਰਾਕੁੰਡ ਡੈਮ
ହୀରାକୁଦ ବନ୍ଧ
Hirakud Dam Panorama.jpg
ਡੈਮ ਡੇ ਹੜ੍ਹ ਵਾਲੇ ਦਰਵਾਜੇ
ਦਫ਼ਤਰੀ ਨਾਮ"ਹੀਰਾਕੁੰਡ ਡੈਮ"
ਸਥਿਤੀਸੰਬਲਪੁਰ, ਓਡੀਸਾ ਤੋਂ 15 ਕਿਲੋੋਮੀਟਰ
ਕੋਆਰਡੀਨੇਟ21°34′N 83°52′E / 21.57°N 83.87°E / 21.57; 83.87ਗੁਣਕ: 21°34′N 83°52′E / 21.57°N 83.87°E / 21.57; 83.87
ਉਸਾਰੀ ਸ਼ੁਰੂ ਹੋਈ1948
ਉਦਘਾਟਨ ਤਾਰੀਖ1957
ਉਸਾਰੀ ਲਾਗਤ1957 ਵਿੱਚ 1.01  ਬਿਲੀਅਨ ਰੁਪਏ ਸੀ।
Dam and spillways
ਡੈਮ ਦੀ ਕਿਸਮਡੈਮ ਅਤੇ ਸਰੋਵਰ
ਰੋਕਾਂਮਹਾਂਨਦੀ ਦਰਿਆ
ਉਚਾਈ60.96 ਮੀ (200 ਫ਼ੁੱਟ)
ਲੰਬਾਈ4.8 kਮੀ (3 ਮੀਲ) (main section)
25.8 kਮੀ (16 ਮੀਲ) (entire dam)
ਸਪਿੱਲਵੇ64 ਪਾਣੀ ਨਿਕਲਣ ਵਾਲੇ ਗੇਟ, 34 ਸਿਖਰ ਗੇਟ
ਸਪਿੱਲਵੇ ਗੁੰਜਾਇਸ਼42,450 cubic metres per second (1,499,000 cu ft/s)
Reservoir
ਕੁੱਲ ਗੁੰਜਾਇਸ਼5,896,000,000 m3 (4,779,965 acre⋅ft)
Catchment area83,400 km2 (32,201 sq mi)
Power station
ਟਰਬਾਈਨਾਂਸ਼ਕਤੀ ਘਰ I: 2 x 49.5 ਮੈਗਾਵਾਟ, 3 x 37.5 ਮੈਗਾਵਾਟ, 2 x 32 ਮੈਗਾਵਾਟ, ਟਰਬਾਈਨ
ਸ਼ਕਤੀ ਘਰ II: 3 x 24 ਮੈਗਾਵਾਟ
Installed capacity347.5 ਮੈਗਾਵਾਟ

ਹੀਰਾਕੁੰਡ ਡੈਮ ਓਡੀਸਾ ਵਿੱਚ ਮਹਾਂਨਦੀ ਦਰਿਆ ਤੇ ਸਾਲ 1957 ਵਿੱਚ ਬਣਾਇਆ ਗਿਆ ਬੰਨ੍ਹ ਹੈ। ਮਨੁੱਖ ਦੁਆਰੇ ਬਣਾਏ ਗਏ ਬੰਨ ਦੀ ਲੰਬਾਈ 26 ਕਿਲੋਮੀਟਰ, ਚੋੜਾਈ 4.8 ਮੀਟਰ ਅਤੇ ਉਚਾਈ 61 ਮੀਟਰ ਹੈ। ਇਸ ਡੈਮ ਤੋਂ 308 ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ। ਇਹ ਇਸ ਤੋਂ ਵੀ ਵੱਧ ਬਿਜਲੀ ਪੈਦਾ ਕਰ ਸਕਦਾ ਹੈ।ਇਸ ਪ੍ਰਾਜੈਕਟ ਨੂੰ ਭਾਰਤ ਦੀ ਆਜ਼ਾਦੀ ਦੇ ਬਾਅਦ ਸ਼ੁਰੂ ਕੀਤਾ, ਅਤੇ ਇਹ ਪਹਿਲੀ ਵੱਡੀ ਬਹੁ-ਮਕਸਦ ਨਦੀ ਘਾਟੀ ਪ੍ਰੋਜੈਕਟ ਹੈ।[1]

ਹਵਾਲੇ[ਸੋਧੋ]