ਹੇਮਵਤੀ ਨੰਦਨ ਬਹੁਗੁਣਾ ਗੜ੍ਹਵਾਲ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੇਮਵਤੀ ਨੰਦਨ ਬਹਗੁਣਾ ਗੜ੍ਹਵਾਲ ਯੂਨੀਵਰਸਿਟੀ
ਮਾਟੋ"जीवा ज्योतिरशीमहि"
ਸਥਾਪਨਾ1973
ਕਿਸਮਕੇਂਦਰੀ ਯੂਨੀਵਰਸਿਟੀ
ਚਾਂਸਲਰਐਸ. ਅਗਰਵਾਲ
ਵਾਈਸ-ਚਾਂਸਲਰਪ੍ਰੋ. ਜੇ.ਐਲ.ਕੌਲ
ਟਿਕਾਣਾਸ੍ਰੀਨਗਰ, ਪੌੜੀ ਗੜਵਾਲ, ਉੱਤਰਾਖੰਡ, ਭਾਰਤ
ਕੈਂਪਸਸ਼ਹਿਰੀ
ਮਾਨਤਾਵਾਂਯੂਨੀਵਰਸਿਟੀ ਗ੍ਰਾਂਟ ਕਮਿਸ਼ਨ
ਵੈੱਬਸਾਈਟhttp://hnbgu.ac.in/

ਹੇਮਵਤੀ ਨੰਦਨ ਬਹਗੁਣਾ ਗੜ੍ਹਵਾਲ ਯੂਨੀਵਰਸਿਟੀ (ਗੜ੍ਹਵਾਲ ਯੂਨੀਵਰਸਿਟੀ) ਇੱਕ ਕੇਂਦਰੀ ਯੂਨੀਵਰਸਿਟੀ ਹੈ, ਜੋ ਕਿ ਉੱਤਰਾਖੰਡ ਦੀ ਰਾਜਧਾਨੀ ਸ਼੍ਰੀਨਗਰ ਦੇ ਜ਼ਿਲ੍ਹਾ ਪੌੜੀ ਗੜ੍ਹਵਾਲ ਵਿੱਚ ਸਥਿਤ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ 1973 ਵਿੱਚ ਕੀਤੀ ਗਈ ਸੀ। ਐੱਸ.ਅਗਰਵਾਲ ਇਸ ਯੂਨੀਵਰਸਿਟੀ ਦੇ ਕੁਲਪਤੀ(ਚਾਂਸਲਰ) ਹਨ ਅਤੇ ਪ੍ਰੋ. ਜੇ.ਐੱਸ.ਕੌਲ ਇਸ ਯੂਨੀਵਰਸਿਟੀ ਦੇ ਉਪ-ਕੁਲਪਤੀ (ਵਾਈਸ-ਚਾਂਸਲਰ) ਹਨ।

ਹਵਾਲੇ[ਸੋਧੋ]