ਹੇਮਾ ਉਪਾਧਿਆਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੇਮਾ ਉਪਾਧਿਆਏ
ਜਨਮਹੇਮਾ ਹਿਰਾਨੀ ਨੇ 1998 ਵਿੱਚ ਆਪਣਾ ਨਾਮ ਬਦਲ ਕੇ ਹੇਮਾ ਉਪਾਧਿਆਏ ਕਰ ਲਿਆ ਸੀ।
18 ਮਈ 1972
ਬੜੌਦਾ, ਭਾਰਤ
ਮੌਤ13 ਦਸੰਬਰ 2015 (43 ਸਾਲ)
ਮੁੰਬਈ, ਭਾਰਤ
ਰਾਸ਼ਟਰੀਅਤਾਭਾਰਤੀ
ਸਿੱਖਿਆਚਿੱਤਰਕਾਰੀ ਵਿੱਚ ਬੈਚੁਲਰ ਅਤੇ ਫਾਈਨ ਆਰਟਸ (ਪ੍ਰਿੰਟਮੇਕਿੰਗ) ਵਿੱਚ ਮਾਸਟਰ ਦੀ ਡਿਗਰੀ ਕ੍ਰਮਵਾਰ 1995 ਅਤੇ 1997 ਵਿੱਚ ਐਮ ਐਸ ਯੂਨੀਵਰਸਿਟੀ, ਬੜੌਦਾ ਤੋਂ ਕੀਤੀ

ਹੇਮਾ ਉਪਾਧਿਆਏ (18 ਮਈ 1972 - 13 ਦਸੰਬਰ 2015) ਇੱਕ ਭਾਰਤੀ ਕਲਾਕਾਰ ਸੀ ਜਿਸ ਦਾ ਜਨਮ 1972 ਵਿੱਚ ਬੜੌਦਾ, ਭਾਰਤ ਵਿੱਚ ਹੋਇਆ ਸੀ। ਉਹ 1998 ਦੇ ਬਾਅਦ ਭਾਰਤ ਦੇ ਮੁੰਬਈ ਸ਼ਹਿਰ ਵਿੱਚ ਜੀਵਨ ਬਤੀਤ ਕਰ ਰਹੀ ਸੀ। ਉਪਾਧਿਆਏ ਵਿਸਥਾਪਨ ਅਤੇ ਵਿਰਹ ਦੇ ਭਾਵਾਂ ਨੂੰ ਚਿਤਰਿਤ ਕਰਨ ਲਈ ਫੋਟੋਗਰਾਫੀ ਅਤੇ ਕਲਾਕ੍ਰਿਤੀਆਂ ਦੀ ਸਥਾਪਨਾ ਦਾ ਇਸਤੇਮਾਲ ਕਰਦੀ ਸੀ।