ਹੈਦਰ ਹੈਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹੈਦਰ ਹੈਦਰ (ਅਰਬੀ: حيدر حيدر) ਇੱਕ ਸੀਰਿਆ ਲੇਖਕ ਅਤੇ ਨਾਵਲਕਾਰ ਹੈ।

ਇਸਦੇ ਨਾਵਲ ਵਾਲੀਮਾਹ ਲੀ ਆ'ਅਸ਼ਾਬ ਅਲ-ਬਹਰ ਉੱਪਰ ਕੁਝ ਅਰਬ ਦੇਸ਼ਾਂ ਵਿੱਚ ਬੰਦਿਸ਼ ਸੀ ਅਤੇ 2000 'ਚ ਮਿਸਰ ਵਿੱਚ ਇਹ ਦੁਬਾਰਾ ਛਪਣ ਬਾਬਤ ਅਲ-ਅਜ਼ਹਰ ਯੂਨੀਵਰਸਿਟੀ ਦੇ ਪਾਦਰਿਆਂ ਵਲੋਂ ਵੀ ਬਹੁਤ ਸਮੇਂ ਤੱਕ ਇਸ ਨਾਵਲ ਪ੍ਰਤੀ ਰਵਇਆ ਗੁੱਸੇ ਭਰਿਆ ਰਿਹਾ। ਪਾਦਰਿਆਂ ਨੇ ਹੈਦਰ ਖ਼ਿਲਾਫ਼ ਫ਼ਤਵਾ ਜ਼ਾਰੀ ਕਰਨ ਲਈ ਅਤੇ ਇਸ ਦੀ ਨਾਸਤਿਕਤਾ ਕਾਰਨ ਇਸਨੂੰ ਅਪਰਾਧ ਦੀ ਸਜ਼ਾ ਦੇਣ ਲਈ ਅਪੀਲ ਕੀਤੀ। ਅਲ-ਅਜ਼ਹਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸ ਨਾਵਲ ਦੇ ਵਿਰੋਧ ਵਿਚ ਵੱਡੇ ਰੋਸ ਪ੍ਰਗਟ ਕੀਤੇ ਜਿਸਦੇ ਫਲਸਰੂਪ ਇਸਨੂੰ ਜ਼ਬਤ ਕਰ ਲਿਆ ਗਿਆ।[1][2][3][4]

ਮੁੱਖ ਕਾਰਜ[ਸੋਧੋ]

ਨਾਵਲ[ਸੋਧੋ]

 • ਅਲ-ਫ਼ਹਦ (الفهد) (1968)
 • ਅਲ-ਜ਼ਮਨ ਅਲ-ਮੁਹਿਸ਼ (1973) (الزمن الموحش)
 • ਵਾਲੀਮਾਹ ਲੀ ਆ'ਅਸ਼ਾਬ ਅਲ-ਬਹਰ (1983) (وليمة لأعشاب البحر)
 • ਮਰਾਯਾ ਅਲ-ਨਰ (مرايا النار)
 • ਮਰਾਠੀ ਅਲ-ਅਯਾਮ (مراثي الأيام)

ਨਿੱਕੀ ਕਹਾਣੀਆਂ[ਸੋਧੋ]

 • ਅਲ-ਵਮਦਹ (1970) (الومض)
 • ਅਲ-ਫਿਦਹਾਨ (1975) (الفيضان)
 • ਅਲ-ਵਲ'ਉਲ (1978) (الوعول)
 • ਅਤ-ਤਮਾਵੁਜਤ (التموجات)
 • ਘਾਸਕ਼ ਅਲ-ਆਲਿਹਾਹ (غسق الآلهة)
 • ਹਾਕਿਆ ਅਨ-ਨਵਰਾਸ ਅਲ-ਮੁਹਾਜਿਰ (حكايا النورس المهاجر)

ਹੋਰ ਕਾਰਜ[ਸੋਧੋ]

 • ਅਵਾਰਕ਼ ਅਲ-ਮਨਫ਼ਾ (1993) (أوراق المنفى))
 • ਓਲੁਮੋਨਾ (علومنا)

ਹਵਾਲੇ[ਸੋਧੋ]

 1. Off the shelf -- and then where?. Al-Ahram. 7 February 2001
 2. Egypt censors book fair. AFP 29 January 2008
 3. Book fair opens amid controversy. Heba Sala, BBC 25 January 2001
 4. Cairo book protesters released. BBC 12 May 2000