ਹੈਦਰ (ਫਿਲਮ)
(ਹੈਦਰ (ਫ਼ਿਲਮ) ਤੋਂ ਰੀਡਿਰੈਕਟ)
ਹੈਦਰ | |
---|---|
ਤਸਵੀਰ:Haider Poster.jpg | |
ਨਿਰਦੇਸ਼ਕ | ਵਿਸ਼ਾਲ ਭਾਰਦਵਾਜ |
ਲੇਖਕ | Basharat Peer ਵਿਸ਼ਾਲ ਭਾਰਦਵਾਜ |
ਨਿਰਮਾਤਾ | ਵਿਸ਼ਾਲ ਭਾਰਦਵਾਜ Siddharth Roy Kapur |
ਸਿਤਾਰੇ | ਤੱਬੂ ਸ਼ਾਹਿਦ ਕਪੂਰ ਸ਼ਰਧਾ ਕਪੂਰ ਕੇ ਕੇ ਮੈਨਨ |
ਸਿਨੇਮਾਕਾਰ | ਪੰਕਜ ਕੁਮਾਰ |
ਸੰਪਾਦਕ | ਆਰਿਫ਼ ਸ਼ੇਖ਼ |
ਸੰਗੀਤਕਾਰ | ਵਿਸ਼ਾਲ ਭਾਰਦਵਾਜ |
ਪ੍ਰੋਡਕਸ਼ਨ ਕੰਪਨੀ | |
ਡਿਸਟ੍ਰੀਬਿਊਟਰ | UTV Motion Pictures |
ਰਿਲੀਜ਼ ਮਿਤੀਆਂ |
|
ਮਿਆਦ | 162 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀi |
ਬਜ਼ਟ | ₹37 crore (US$4.6 million)[1] |
ਬਾਕਸ ਆਫ਼ਿਸ | ₹38.80 crore (US$4.9 million)[2] (Total Worldwide Collection) |
ਹੈਦਰ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦੀ 2014 ਦੀ ਹਿੰਦੀ ਡਰਾਮਾ ਫਿਲਮ', ਅਤੇ ਇਸਦੇ ਸਹਿ-ਲੇਖਕ ਭਾਰਦਵਾਜ ਬਾਸ਼ਰਤ ਪੀਅਰ ਹਨ। ਸ਼ਾਹਿਦ ਕਪੂਰ ਦੀ ਮੁੱਖ ਭੂਮਿਕਾ ਹੈ ਅਤੇ ਉਸਦੇ ਨਾਲ ਤੱਬੂ, ਸ਼ਰਧਾ ਕਪੂਰ, ਅਤੇ ਕੇ ਕੇ ਮੈਨਨ ਦੇ ਲੀਡ ਰੋਲ ਵਿੱਚ ਹਨ। ਇਨ੍ਹਾਂ ਤੋਂ ਇਲਾਵਾ ਇਰਫ਼ਾਨ ਖਾਨ ਵਿਸ਼ੇਸ਼ ਭੂਮਿਕਾ ਵਿੱਚ ਹੈ। ਹੈਦਰ , ਮਕਬੂਲ (2003) ਅਤੇ ਓਮਕਾਰਾ (2006) ਦੇ ਬਾਅਦ ਭਾਰਦਵਾਜ ਦੀ ਸ਼ੇਕਸਪੀਅਰ-ਤਿੱਕੜੀ ਦੀ ਤੀਜੀ ਕਿਸ਼ਤ ਹੈ। (2003)।[3]
ਕਥਾਨਕ[ਸੋਧੋ]
ਫਿਲਮ ਦੀ ਕਹਾਣੀ ੧੧੯੫ ਦਾ ਸਮਾਂ ਦਿਖਾਂਦੀ ਹੈ ਜਦੋਂ ਕਸ਼ਮੀਰ ਵਿੱਚ ਹਾਲਾਤ ਬਹੁਤ ਹੀ ਨਾਜ਼ੁਕ ਸਨ | ਹਿਲਾਲ ਮੀਰ ਜੋ ਕਿ ਇੱਕ ਡਾਕਟਰ ਹੈ ਇੱਕ ਵੱਖਵਾਦੀ ਗਰੁੱਪ ਦੇ ਲੀਡਰ ਦਾ ਅੰਤਿਕਾ ਦਾ ਓਪਰੇਸ਼ਨ ਕਰਦਾ ਹੈ | ਪੁਲਿਸ ਤੋਂ ਬਚਨ ਲਈ ਹਿਲਾਲ ਮੀਰ ਉਸ ਲੀਡਰ ਦਾ ਓਪਰੇਸ਼ਨ ਆਪਣੇ ਘਰ ਵਿੱਚ ਹੀ ਕਰਦਾ ਹੈ |
ਹਵਾਲੇ[ਸੋਧੋ]
- ↑ Tarannum, Asira. "Shahid Kapoor turns producer". Mid Day. Retrieved 14 April 2014.
{{cite web}}
: Italic or bold markup not allowed in:|publisher=
(help) - ↑ "ਪੁਰਾਲੇਖ ਕੀਤੀ ਕਾਪੀ". Archived from the original on 2014-10-08. Retrieved 2014-10-07.
{{cite web}}
: Unknown parameter|dead-url=
ignored (help) - ↑ Muzaffar Raina (25 November 2013). "Protests hit Haider shoot on Valley campus". The Telegraph. Retrieved 21 July 2014.
{{cite web}}
: Italic or bold markup not allowed in:|publisher=
(help)