ਹੈਲਨ (ਅਦਾਕਾਰਾ)
ਦਿੱਖ
ਹੈਲਨ | |
|---|---|
| ਜਨਮ | ਹੈਲਨ ਰਿਚਰਡਸਨ 21 ਨਵੰਬਰ 1938[1] |
| ਪੇਸ਼ਾ | ਅਦਾਕਾਰਾ, ਡਾਂਸਰ |
| ਸਰਗਰਮੀ ਦੇ ਸਾਲ | 1951–ਹੁਣ |
| ਜੀਵਨ ਸਾਥੀ | ਸਲੀਮ ਖਾਨ (1981–ਵਰਤਮਾਨ) |
| ਬੱਚੇ | ਅਰਪਿਤਾ ਖਾਨ |
| ਰਿਸ਼ਤੇਦਾਰ | ਸਲਮਾਨ ਖਾਨ (ਮਤਰੇਆ ਪੁੱਤਰ) ਅਰਬਾਜ਼ ਖਾਨ (ਮਤਰੇਆ ਪੁੱਤਰ) ਸੋਹੇਲ ਖਾਨ (ਮਤਰੇਆ ਪੁੱਤਰ) |
ਹੈਲਨ ਜੈਰਾਗ ਰਿਚਰਡਸਨ (ਜਨਮ 21 ਨਵੰਬਰ, 1939) ਹਿੰਦੀ ਸਿਨੇਮਾ ਦੀ ਇੱਕ ਅਦਾਕਾਰਾ ਅਤੇ ਡਾਂਸਰ ਹੈ। ਉਹ 500 ਤੋਂ ਵਧ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ।[2] ਨੂੰ 1998 ਵਿੱਚ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਅਤੇ 2009 ਵਿੱਚ ਪਦਮਸ਼੍ਰੀ ਸਨਮਾਨ ਨਾਲ ਨਵਾਜਿਆ ਗਿਆ ਹੈ। ਉਹ ਬਾਲੀਵੁੱਡ ਦੀ ਆਪਣੇ ਜ਼ਮਾਨੇ ਦੀ ਸਭ ਤੋਂ ਮਸ਼ਹੂਰ ਡਾਂਸਰ ਮੰਨੀ ਗਈ ਹੈ।[3] ਉਹ ਚਾਰ ਫ਼ਿਲਮਾਂ ਅਤੇ ਇੱਕ ਕਿਤਾਬ ਲਈ ਪ੍ਰੇਰਨਾ ਵੀ ਬਣੀ।[4] ਹੈਲਨ ਦੇ ਪਿਤਾ ਰਿਚਰਡਸਨ ਫਰਾਂਸੀਸੀ ਐਂਗਲੋ ਇੰਡੀਅਨ ਸਨ। ਉਸਦੇ ਦਾਦਾ ਸਪੇਨੀ ਸਨ। ਉਸ ਦੇ ਸਕੇ ਪਿਤਾ ਦਾ ਨਾਂ ਜੈਰਾਗ ਸੀ।
ਅਵਾਰਡ ਅਤੇ ਸਨਮਾਨ
[ਸੋਧੋ]- ਫਿਲਮ ਗੁਮਨਾਮ (1966) -ਸਰਬੋਤਮ ਸਹਾਇਕ ਅਭਿਨੇਤਰੀ ਲਈ ਫਿਲਮਫੇਅਰ ਅਵਾਰਡ ਲਈ ਨਾਮਜ਼ਦ
- ਫਿਲਮ ਸ਼ਿਕਾਰ (1969) -ਸਰਬੋਤਮ ਸਹਾਇਕ ਅਭਿਨੇਤਰੀ ਲਈ ਫਿਲਮਫੇਅਰ ਅਵਾਰਡ ਲਈ ਨਾਮਜ਼ਦ
- ਫਿਲਮ ਏਲਾਨ (1972) -ਸਰਬੋਤਮ ਸਹਾਇਕ ਅਭਿਨੇਤਰੀ ਲਈ ਨਾਮਜ਼ਦ
- ਫਿਲਮ ਲਹੂ ਕੇ ਦੋ ਰੰਗ (1980)ਫਿਲਮਫੇਅਰ ਅਵਾਰਡ-ਸਰਬੋਤਮ ਸਹਾਇਕ ਅਭਿਨੇਤਰੀ ਲਈ ਫਿਲਮਫੇਅਰ ਅਵਾਰਡ- ਜਿੱਤਿਆ
- ਫਿਲਮ ਖਾਮੋਸ਼ੀਃ ਦ ਮਿਊਜ਼ੀਕਲ (1997) -ਸਰਬੋਤਮ ਸਹਾਇਕ ਅਭਿਨੇਤਰੀ ਲਈ ਫਿਲਮਫੇਅਰ ਅਵਾਰਡ ਲਈ ਨਾਮਜ਼ਦ
- ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ (1999)
- ਪਦਮ ਸ਼੍ਰੀ, ਭਾਰਤ ਸਰਕਾਰ ਵੱਲੋਂ ਇੱਕ ਨਾਗਰਿਕ ਸਨਮਾਨ (2009) [5]
- ਰਾਜ ਕਪੂਰ ਅਵਾਰਡ (2022) [6]
ਹਵਾਲੇ
[ਸੋਧੋ]- ↑ "Helen celebrates 72nd birthday on Nov 21st". bbc.co.uk. 21 October 2011. Retrieved 1 April 2012.
- ↑ Jerry Pinto (1 March 2006). Helen: The Life and Times of an H-Bomb. Penguin Books India. ISBN 978-0-14-303124-6. Retrieved 5 January 2013.
- ↑ Mukherjee, Madhurita (3 February 2003). "Revamping Bollywood's sexy vamps". Times of India. Archived from the original on 3 ਨਵੰਬਰ 2012. Retrieved 16 November 2010.
{{cite news}}: Unknown parameter|dead-url=ignored (|url-status=suggested) (help) "ਪੁਰਾਲੇਖ ਕੀਤੀ ਕਾਪੀ". Archived from the original on 2012-11-03. Retrieved 2014-01-08. - ↑ "Helen". OutlookIndia. 17 April 2006. Retrieved 16 October 2011.
- ↑ "Padma Awards" (PDF). Ministry of Home Affairs, Government of India. 2015. Archived from the original (PDF) on 15 October 2015. Retrieved 21 July 2015.
- ↑ "Celebrating Excellence: Winners Unveiled at the 57th Maharashtra State Marathi Film Awards". PUNE.NEWS (in ਅੰਗਰੇਜ਼ੀ (ਅਮਰੀਕੀ)). 23 February 2024.