ਹੋਸਨੀ ਮੁਬਾਰਕ

ਮੁਹੰਮਦ ਹੋਸਨੀ ਸਈਦ ਸਈਦ ਇਬਰਾਹਿਮ ਮੁਬਾਰਕ, ਜਾਂ ਸਿਰਫ ਹੋਸਨੀ ਮੁਬਾਰਕ (ਜਨਮ: 4ਮਈ, 1928) ਅਰਬ ਗਣਰਾਜ ਮਿਸਰ ਦੇ ਚੌਥੇ ਅਤੇ ਪੂਰਵ ਰਾਸ਼ਟਰਪਤੀ ਹਨ। ਉਨ੍ਹਾਂ ਨੂੰ 1975 ਵਿੱਚ ਉਪ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ, ਅਤੇ 14ਅਕਤੂਬਰ, 1981 ਨੂੰ ਰਾਸ਼ਟਰਪਤੀ ਅਨਵਰ ਅਲ-ਸਦਾਤ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਨੇ ਰਾਸ਼ਟਰਪਤੀ ਦਾ ਪਦ ਸੰਭਾਲਿਆ। ਮੁਹੰਮਦ ਅਲੀ ਪਾਸ਼ਾ ਤੋਂ ਬਾਅਦ ਉਹ ਸਭ ਤੋਂ ਲੰਬੇ ਸਮਾਂ ਮਿਸਰ ਦੇ ਸ਼ਾਸਕ ਰਹੇ ਹੈ। ਸਾਲ 1995 ਵਿੱਚ ਇਨ੍ਹਾਂ ਨੂੰ ਜਵਾਹਰ ਲਾਲ ਨਹਿਰੂ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਹਵਾਲੇ[ਸੋਧੋ]
ਬਾਹਰੀ ਕੜੀਆਂ[ਸੋਧੋ]

ਵਿਕੀਮੀਡੀਆ ਕਾਮਨਜ਼ ਉੱਤੇ Hosni Mubarak ਨਾਲ ਸਬੰਧਤ ਮੀਡੀਆ ਹੈ।

ਵਿਕੀਕੁਓਟ ਹੋਸਨੀ ਮੁਬਾਰਕ ਨਾਲ ਸਬੰਧਤ ਕੁਓਟੇਸ਼ਨਾਂ ਰੱਖਦਾ ਹੈ।
- President Mubarak at the Wayback Machine (archived 7 January 2007) at the official Egyptian government site
- Air Marshal Hosni Mubarak at the official Egyptian Air Force site
- Appearances on C-SPAN
- ਹੋਸਨੀ ਮੁਬਾਰਕ, ਇੰਟਰਨੈੱਟ ਮੂਵੀ ਡੈਟਾਬੇਸ ’ਤੇ
- Works by or about ਹੋਸਨੀ ਮੁਬਾਰਕ in libraries (ਵਰਲਡਕੈਟ ਕਿਤਾਬਚਾ)
- Hosni Mubarak: The Last Pharaoh Archived 2011-02-05 at the Wayback Machine., slideshow by Life magazine
- European Parliament Resolution on Egypt's Human Rights Situation, 16 January 2008
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |