ਸਮੱਗਰੀ 'ਤੇ ਜਾਓ

ਹੱਡੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੱਡੀ
ਪਲੀਸਟੋਸੀਨ ਬਰਫ਼ ਜੁੱਗ ਦੇ ਜਮਾਨੇ ਦੇ ਕਿਸੇ ਲੋਪ ਹੋਏ ਹਾਥੀ ਦੀ ਹੱਡੀ
੧੦,੦੦੦ ਗੁਣਾ ਵੱਡਾ ਕਰਨ 'ਤੇ ਕਿਸੇ ਹੱਡੀ ਦਾ ਸਕੈਨਿੰਗ ਬਿਜਲਾਣੂ ਮਾਈਕਰੋਗਰਾਫ਼।
ਪਛਾਣਕਰਤਾ
MeSHD001842
TA98A02.0.00.000
TA2366, 377
THਟੀ.ਐੱਚ. {{{2}}}.html HH3.01.00.0.00001 .{{{2}}}.{{{3}}}
FMA5018
ਸਰੀਰਿਕ ਸ਼ਬਦਾਵਲੀ

ਹੱਡੀ ਜਾਂ ਹੱਡ ਜਾਂ ਅਸਥੀ ਇੱਕ ਕਰੜਾ ਅੰਗ ਹੁੰਦਾ ਹੈ ਜੋ ਕੰਗਰੋੜੀ ਪਿੰਜਰ ਦਾ ਹਿੱਸਾ ਹੁੰਦਾ ਹੈ। ਹੱਡੀਆਂ ਸਰੀਰ ਦੇ ਕਈ ਅੰਗਾਂ ਨੂੰ ਆਸਰਾ ਅਤੇ ਸੁਰੱਖਿਆ ਦਿੰਦੀਆਂ ਹਨ, ਲਾਲ ਅਤੇ ਚਿੱਟੇ ਲਹੂ ਕੋਸ਼ਾਣੂ ਬਣਾਉਂਦੇ ਹਨ, ਖਣਿਜ ਜਮ੍ਹਾਂ ਕਰਦੇ ਹਨ ਅਤੇ ਹਿੱਲਜੁੱਲ ਵਿੱਚ ਮਦਦ ਕਰਦੀਆਂ ਹਨ।

ਬਾਹਰਲੇ ਜੋੜ

[ਸੋਧੋ]