ਹੱਲੂਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੱਲੂਵਾਲ
ਪਿੰਡ
ਹੱਲੂਵਾਲ is located in Punjab
ਹੱਲੂਵਾਲ
ਹੱਲੂਵਾਲ
Location in Punjab, India
31°15′26″N 75°45′39″E / 31.2571°N 75.7609°E / 31.2571; 75.7609ਗੁਣਕ: 31°15′26″N 75°45′39″E / 31.2571°N 75.7609°E / 31.2571; 75.7609
ਦੇਸ਼ ਭਾਰਤ
ਰਾਜ ਪੰਜਾਬ
ਜ਼ਿਲ੍ਹਾਹੁਸ਼ਿਆਰਪੁਰ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀ ਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਟਾਈਮ (UTC+5:30)
ਵੈੱਬਸਾਈਟ[1]

ਹੱਲੂਵਾਲ ਹੁਸ਼ਿਆਰਪੁਰ ਦੇ ਕਸਬਾ ਮਾਹਲਪੁਰ ਦਾ ਪਿੰਡ ਹੈ। ਹੱਲੂਵਾਲ ਅਧਿਆਪਕਾਂ ਦਾ ਪਿੰਡ ਹੈ। ਸਿਰਫ਼ 1200 ਵਾਲੀ ਅਾਬਾਦੀ ਵਾਲੇ ਇਸ ਪਿੰਡ ਨੇ ਤਿੰਨ ਦਰਜਨ ਅਧਿਆਪਕ ਪੈਦਾ ਕੀਤੇ ਹਨ ਜਿਨ੍ਹਾਂ ਵਿੱਚੋਂ 17 ਸਰੀਰਕ ਸਿੱਖਿਆ ਅਧਿਆਪਕ ਹਨ।

ਜਿਲ੍ਹਾ ਡਾਕਖਾਨਾ ਪਿੰਨ ਕੋਡ ਆਬਾਦੀ ਖੇਤਰ ਨਜਦੀਕ ਥਾਣਾ
ਹੁਸ਼ਿਆਰਪੁਰ

ਨਜਦੀਕੀ ਥਾਵਾਂ[ਸੋਧੋ]

ਚਾਰੇ ਦਿਸ਼ਾਵਾਂ ਵਿੱਚ ਧਾਰਮਿਕ ਸਥਾਨ ਹਨ। ੳੁੱਤਰ ਵੱਲ ਸੰਤ ਹਰੀ ਸਿੰਘ ਕਹਾਰਪੁਰੀ, ਦੱਖਣ ਵੱਲ ਸੰਤ ਬਸੰਤ ਸਿੰਘ ਜੰਡਿਆਲੇ ਵਾਲੇ, ਪੂਰਬ ਵਿੱਚ ਸੰਤ ਬਰਿਆਮ ਸਿੰਘ ਤੇ ਪੱਛਮ ਵਿੱਚ ਸੰਤ ਰਾਮ ਪ੍ਰਸਾਦ ਦਾ ਡੇਰਾ ਹੈ।

ਪਿੰਡ ਦੀਆਂ ਸਖਸ਼ੀਅਤਾਂ[ਸੋਧੋ]

ਕੌਮਾਂਤਰੀ ਪ੍ਰਸਿੱਧੀ ਖੱਟਣ ਵਾਲੇ ਗਾਇਕ, ਗੀਤਕਾਰ ਤੇ ਸੰਗੀਤਕਾਰ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਵੀ ਇਸੇ ਪਿੰਡ ਦੇ ਜੰਮਪਲ ਹਨ। ਪਿੰਡ ਦੇ ਭਲਵਾਨ ਗੁਲਜ਼ਾਰਾ ਸਿੰਘ, ਨਸੀਬ ਸਿੰਘ, ਮਹਿੰਗਾ ਸਿੰਘ ਤੇ ਸਰਵਣ ਸਿੰਘ ਦੀ ਪੂਰੇ ਇਲਾਕੇ ਵਿੱਚ ਧੁੰਮ ਸੀ।[2]

ਹਵਾਲੇ[ਸੋਧੋ]

  1. Empty citation (help) 
  2. ਬਲਜਿੰਦਰ ਮਾਨ (16 ਮਾਰਚ 2016). "ਅਧਿਆਪਕਾਂ ਦਾ ਪਿੰਡ". ਪੰਜਾਬੀ ਟ੍ਰਿਬਿਊਨ. Retrieved 24 ਮਾਰਚ 2016.  Check date values in: |access-date=, |date= (help)