16 ਅਕਤੂਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(੧੬ ਅਕਤੂਬਰ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਅਕਤੂਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1
2 3 4 5 6 7 8
9 10 11 12 13 14 15
16 17 18 19 20 21 22
23 24 25 26 27 28 29
30 31
2016

16 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 289ਵਾਂ (ਲੀਪ ਸਾਲ ਵਿੱਚ 290ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 76 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1670ਬੰਦਾ ਸਿੰਘ ਬਹਾਦਰ ਦਾ ਜਨਮ ਕਸ਼ਮੀਰ ਦੇ ਪੁਣਛ ਜ਼ਿਲ੍ਹਾ ਦੇ ਪਿੰਡ ਰਜੌੜੀ ਭਾਈ ਰਾਮਦੇਵ ਦੇ ਘਰ ਹੋਇਆ।
  • 1710– ਸਿੱਖਾਂ ਅਤੇ ਬਹਾਦਰ ਸ਼ਾਹ ਦੀਆਂ ਫ਼ੌਜਾਂ ਵਿਚਕਾਰ ਲੜਾਈ।
  • 1829ਅਮਰੀਕਾ ਦੇ ਸ਼ਹਿਰ ਬੋਸਟਨ ਵਿਚ ਮੁਲਕ ਦਾ ਪਹਿਲਾ ਮਾਡਰਨ ਕਿਸਮ ਦਾ ਹੋਟਲ ਸ਼ੁਰੂ ਕੀਤਾ ਗਿਆ। ਇਸ ਵਿਚ 170 ਕਮਰੇ ਸਨ।
  • 1870ਈਥਰ ਨੂੰ ਦਰਦ ਦੀ ਦਵਾ ਵਜੋਂ ਇਕ ਆਪਰੇਸ਼ਨ ਵੇਲੇ ਪਹਿਲੀ ਵਾਰ ਵਰਤਿਆ ਗਿਆ।
  • 1901– ਅਮਰੀਕਨ ਪ੍ਰੈਜ਼ੀਡੈਂਟ ਫ਼ਰੈਂਕਲਿਨ ਡੀ ਰੂਜ਼ਵੈਲਟ ਨੇ ਇਕ ਕਾਲੇ ਸ਼ਖ਼ਸ ਨੂੰ ਵਾਈਟ ਹਾਊਸ ਆਉਣ ਦਾ ਸੱਦਾ ਦਿਤਾ, ਜਿਸ 'ਤੇ ਗੋਰੇ ਨਸਲਵਾਦੀਆਂ ਨੇ ਬਹੁਤ ਤੂਫ਼ਾਨ ਖੜਾ ਕੀਤਾ।
  • 1928ਮਾਰਵਿਨ ਪਿਪਕਿਨ ਨੇ ਬਿਜਲੀ ਦੇ ਬਲਬ ਦਾ ਪੇਟੈਂਟ ਹਾਸਲ ਕੀਤਾ।
  • 1941ਨਾਜ਼ੀ ਜਰਮਨੀ ਦੇ ਫ਼ੌਜੀ ਰੂਸ ਦੀ ਰਾਜਧਾਨੀ ਮਾਸਕੋ ਤੋਂ 60 ਮੀਲ ਦੇ ਨੇੜੇ ਪੁੱਜ ਗਏ ਅਤੇ ਡੇਢ ਲੱਖ ਯਹੂਦੀਆਂ ਦਾ ਕਤਲੇਆਮ ਸ਼ੁਰੂ ਕਰ ਦਿਤਾ।
  • 1964ਚੀਨ ਨੇ ਅਪਣਾ ਪਹਿਲਾ ਐਟਮ ਬੰਬ ਧਮਾਕਾ ਕੀਤਾ ਤੇ ਦੁਨੀਆਂ ਦੀ ਪੰਜਵੀਂ ਨਿਊਕਲਰ ਤਾਕਤ ਬਣ ਗਿਆ।
  • 1967ਬਰੂਸਲ (ਬੈਲਜੀਅਮ)]] ਵਿਚ ਨਾਟੋ ਦੇ ਹੈਡਕੁਆਟਰ ਕਾਇਮ ਕੀਤੇ ਗਏ।
  • 1994ਹੈਲਮਟ ਕੋਹਲ ਚੌਥੀ ਵਾਰ ਜਰਮਨੀ ਦਾ ਚਾਂਸਲਰ ਚੁਣਿਆ ਗਿਆ।

ਜਨਮ[ਸੋਧੋ]

ਮੌਤ[ਸੋਧੋ]