੨੦੧੨
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
| ਸਦੀ: | 20ਵੀਂ ਸਦੀ – 21ਵੀਂ ਸਦੀ – 22ਜੀ ਸਦੀ |
|---|---|
| ਦਹਾਕਾ: | 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ – 2010 ਦਾ ਦਹਾਕਾ – 2020 ਦਾ ਦਹਾਕਾ 2030 ਦਾ ਦਹਾਕਾ 2040 ਦਾ ਦਹਾਕਾ |
| ਸਾਲ: | 2009 2010 2011 – 2012 – 2013 2014 2015 |
2012 (੨੦੧੨) 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇੱਕ ਲੀਪ ਦਾ ਸਾਲ ਹੈ ਜੋ ਇੱਕ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾ[ਸੋਧੋ]
- 12 ਜੁਲਾਈ – ਕੂਕਾ ਲਹਿਰ ਜੋ ਸੰਨ 1862 ਵਿਚ ਸਿੱਖ ਸੁਧਾਰਕ ਲਹਿਰ ਵਜੋਂ ਸ਼ੁਰੂ ਹੋਈ ਸੀ। ਕੂਕਿਆਂ ਨੇ 14 ਜੂਨ, 1870 ਦੇ ਦਿਨ ਅੰਮ੍ਰਿਤਸਰ ਦੇ ਬੁੱਚੜਖਾਨੇ ‘ਤੇ ਹਮਲਾ ਕਰ ਕੇ ਕੁੱਝ ਬੁੱਚੜ ਮਾਰ ਦਿਤੇ। ਮਗਰੋਂ 16 ਜੁਲਾਈ, 1871 ਦੇ ਦਿਨ ਕੂਕਿਆਂ ਨੇ ਰਾਏਕੋਟ ਵਿਚ ਇਕ ਬੁੱਚੜਖਾਨੇ ‘ਤੇ ਹਮਲਾ ਕੀਤਾ ਅਤੇ ਬੁੱਚੜ ਕਤਲ ਕਰ ਦਿਤੇ। ਇਨ੍ਹਾਂ ਕੂਕਿਆਂ ਵਿਚੋਂ ਮੰਗਲ ਸਿੰਘ, ਮਸਤਾਨ ਸਿੰਘ, ਸਰਮੁਖ ਸਿੰਘ, ਗੁਲਾਬ ਸਿੰਘ ਤੇ ਕਈ ਹੋਰ ਫੜੇ ਗਏ। ਬੁੱਚੜਾਂ ਦੇ ਕਾਤਲ ਕੂਕਿਆਂ ਨੂੰ ਫਾਂਸੀ ਦੇ ਦਿਤੀ ਗਈ।
- 29 ਜੁਲਾਈ– ਹਰਿਆਣਾ ਵਿਚ ਹੇਲੀ ਮੰਡੀ ਵਿਚ ਖ਼ੂਨੀ ਨਵੰਬਰ 1984 ਵਿਚ 42 ਸਿੱਖਾਂ ਨੂੰ ਕਤਲ ਕਰਨ ਦਾ ਰਾਜ਼ ਮਿਲਿਆ ਮਨਵਿੰਦਰ ਸਿੰਘ ਗਿਆਸਪੁਰਾ ਨੇ ਉਜਾਗਰ ਕੀਤਾ। ੲਿਸ ਨੇ ਪਹਿਲਾਂ ਹੋਦ ਚਿੱਲੜ ਕਾਂਡ ਪਿੰਡ ਵਿਚ ਵੀ ਅਜਿਹਾ ਕਤਲ-ਏ-ਆਮ ਕੀਤੇ ਜਾਣ ਦੀ ਖੋਜ ਕੀਤੀ ਸੀ।
- 30 ਜੁਲਾਈ– ਭਾਰਤ ਦੇ ਕੁਝ ਸੂਬਿਆਂ ਵਿਚ ਬਿਜਲੀ ਦੇ ਗਰਿਡ ਫੇਲ੍ਹ ਹੋਣ ਕਾਰਨ ਕਈ ਸੂਬਿਆਂ ਵਿਚ ਬਿਜਲੀ ਬੰਦ ਹੋਈ। 30 ਕਰੋੜ ਲੋਕ ਬਿਜਲੀ ਤੋਂ ਵਾਂਞੇ ਹੋ ਗਏ।
ਜਨਮ[ਸੋਧੋ]
ਮਰਨ[ਸੋਧੋ]
- 12 ਜੁਲਾਈ– ਮਸ਼ਹੂਰ ਪਹਿਲਵਾਨ ਅਤੇ ਐਕਟਰ ਦਾਰਾ ਸਿੰਘ ਦੀ ਮੌਤ ਹੋਈ
- 12 ਦਸੰਬਰ – ਨੂੰ ਸਿਤਾਰ ਵਾਦਕ ਪੰਡਤ ਰਵੀ ਸ਼ੰਕਰ ਦਾ ਦਿਹਾਂਤ ਹੋ ਗਿਆ।
| ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |