20 ਸਤੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(੨੦ ਸਤੰਬਰ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਸਤੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3
4 5 6 7 8 9 10
11 12 13 14 15 16 17
18 19 20 21 22 23 24
25 26 27 28 29 30
2016

20 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 263ਵਾਂ (ਲੀਪ ਸਾਲ ਵਿੱਚ 264ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 102 ਦਿਨ ਬਾਕੀ ਹਨ।

ਵਾਕਿਆ[ਸੋਧੋ]

ਜਨਮ[ਸੋਧੋ]

ਦਿਹਾਂਤ[ਸੋਧੋ]

  • 1388 – ਦਿੱਲੀ ਸਲਤਨਤ ਵਿੱਚ ਤੁਗਲਕ ਖ਼ਾਨਦਾਨ ਦਾ ਇੱਕ ਸ਼ਾਸਕ ਫ਼ਿਰੋਜ ਸ਼ਾਹ ਤੁਗਲਕ ਦਾ ਦਿਹਾਂਤ।
  • 1569 – ਮੁਗਲ ਬਾਦਸ਼ਹਾ ਜਹਾਂਗੀਰ ਦਾ ਦਿਹਾਂਤ।
  • 1810 – ਉਰਦੂ ਅਤੇ ਫਾਰਸੀ ਭਾਸ਼ਾ ਦੇ ਮਹਾਨ ਸ਼ਾਇਰ ਮੀਰ ਤਕੀ ਮੀਰ ਦਾ ਦਿਹਾਂਤ।
  • 1933 – ਆਗੂ ਥੀਓਸੋਫਿਸਟ, ਇਸਤਰੀ ਅਧਿਕਾਰਾਂ ਦੀ ਸਮਰਥਕ, ਲੇਖਕ, ਵਕਤਾ ਅਤੇ ਭਾਰਤ-ਪ੍ਰੇਮੀ ਮਹਿਲਾ ਐਨੀ ਬੇਸੈਂਟ ਦਾ ਦਿਹਾਂਤ।