ਸਮੱਗਰੀ 'ਤੇ ਜਾਓ

22 ਜੁਲਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(੨੨ ਜੁਲਾਈ ਤੋਂ ਮੋੜਿਆ ਗਿਆ)
<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1234
567891011
12131415161718
19202122232425
262728293031  
2026

22 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 203ਵਾਂ (ਲੀਪ ਸਾਲ ਵਿੱਚ 204ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 162 ਦਿਨ ਬਾਕੀ ਹਨ।

ਵਾਕਿਆ

[ਸੋਧੋ]
  • ਭਾਰਤ ਦਾ ਝੰਡਾ
  • 1906 –ਵੈਨਕੂਵਰ ਕਨੇਡਾ ਵਿੱਚ ਪਹਿਲੇ ਗੁਰਦਆਰੇ ਦੀ ਨੀਂਹ ਰੱਖੀ ਗਈ
  • 1947 – ਭਾਰਤ ਦਾ ਝੰਡਾ ਅਪਣਾਇਆ ਗਿਆ।
  • 1962 –ਮੁੱਲਾਂਪੁਰ ਕਨਵੈਨਸ਼ਨ ਨੇ ਅਕਾਲੀ ਦਲ ਵਿੱਚ ਫੁਟ ‘ਤੇ ਮੁਹਰ ਲਾਈ
  • 1971 –ਫਤਹਿ ਸਿੰਘ 101 ਸਿੱਖਾਂ ਦਾ ਜਥਾ ਲੈ ਕੇ ਅੰਮ੍ਰਿਤਸਰ ਤੋਂ ਦਿੱਲੀ ਵੱਲ ਨੂੰ ਚੱਲਿਆ
  • 1976 – ਸਮਝੌਤਾ ਐਕਸਪ੍ਰੈਸ ਪਾਕਿਸਤਾਨ ਅਤੇ ਭਾਰਤ 'ਚ ਰੇਲ ਸਮਝੋਤਾ ਹੋਇਆ।

ਜਨਮ

[ਸੋਧੋ]

ਦਿਹਾਂਤ

[ਸੋਧੋ]