੩ ਅਕਤੂਬਰ
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
| << | ਅਕਤੂਬਰ | >> | ||||
| ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
| ੧ | ੨ | ੩ | ||||
| ੪ | ੫ | ੬ | ੭ | ੮ | ੯ | ੧੦ |
| ੧੧ | ੧੨ | ੧੩ | ੧੪ | ੧੫ | ੧੬ | ੧੭ |
| ੧੮ | ੧੯ | ੨੦ | ੨੧ | ੨੨ | ੨੩ | ੨੪ |
| ੨੫ | ੨੬ | ੨੭ | ੨੮ | ੨੯ | ੩੦ | ੩੧ |
| ੨੦੧੫ | ||||||
੩ ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 276ਵਾਂ (ਲੀਪ ਸਾਲ ਵਿੱਚ 277ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 89 ਦਿਨ ਬਾਕੀ ਹਨ।
ਵਾਕਿਆ[ਸੋਧੋ]
- 1621– ਰੁਹੀਲਾ ਦੀ ਦੂਜੀ ਲੜਾਈ ਵਿਚ ਸਿੱਖਾਂ ਦੀ ਜਿੱਤ।
- 1929– ਸਰਬੀਆ, ਕਰੋਏਸ਼ੀਆ ਤੇ ਸਲੋਵੇਨੀਆ ਨੂੰ ਇਕੱਠਾ ਕਰ ਕੇ ਯੂਗੋਸਲਾਵੀਆ ਹੋਂਦ 'ਚ ਆਇਆ।
- 1989– ਈਸਟ ਜਰਮਨ ਨੇ ਲੋਕਾਂ ਦੇ ਚੈਕੋਸਲਵਾਕੀਆ ਜਾਣ 'ਤੇ ਪਾਬੰਦੀ ਲਾ ਦਿਤੀ।
- 1990– 40 ਸਾਲ ਦੀ ਅਲਹਿਦਗੀ ਮਗਰੋਂ ਪੂਰਬ ਅਤੇ ਪੱਛਮੀ ਜਰਮਨ ਇਕ ਹੋ ਗਏ।