ੲੇਕੋਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Akon
Akon arrives in Mumbai for Ra.One recording.jpg
ਮੁੰਬਈ ੲੇਅਰਪੋਰਟ 'ਤੇ ੲੇਕੋਨ
ਜਨਮ ਅਲੀਅੌਨ ਦਮਾਲਾ ਬਦਰ ੲੇਕੋਨ ਥਿਅਮ [1]
(1973-04-16) ਅਪ੍ਰੈਲ 16, 1973 (ਉਮਰ 46)
ਸੇਂਟ ਲੁਈਸ, ਮਿਜ਼ੂਰੀ, ਅਮਰੀਕਾ
ਪੇਸ਼ਾ
  • ਗਾੲਿਕ
  • ਗੀਤਕਾਰ
  • ਰੈਪਰ
  • ਰਿਕਾਰਡ ਨਿਰਮਾਤਾ
  • ਅਦਾਕਾਰ
ਸਰਗਰਮੀ ਦੇ ਸਾਲ 1994– ਹੁਣ ਤੱਕ
ਕਮਾਈ  80 ਮਿਲੀਅਨ ਅਮਰੀਕੀ ਡਾਲਰ [2]
ਬੋਰਡ ਮੈਂਬਰ ਏਕੋਨ ਲਾਈਟਿੰਗ ਅਫਰੀਕਾ
ਸੰਗੀਤਕ ਕਰੀਅਰ
ਵੰਨਗੀ(ਆਂ)
ਲੇਬਲ
  • ਕੋਨਵਿਕਟ ਮਿੳੂਜ਼ਿਕ
  • ਕੋਨ ਲਾੲੀਵ
  • ਰਿਪਬਲਿਕ ਰਿਕਾਰਡਜ਼
  • ਯੂਨੀਵਰਸਲ
  • ਅੱਪ ਫਰੰਟ ਰਿਕਾਰਡਜ਼
  • ਐਟਲਾਂਟਿਕ ਰਿਕਾਰਡਜ਼
ਸਬੰਧਤ ਐਕਟ
ਵੈੱਬਸਾਈਟ akon.com

ਅਲੀਅੌਨ ਦਮਾਲਾ ਬਦਰ ੲੇਕੋਨ ਥਿਅਮ (ਜਨਮ ਅਪ੍ਰੈਲ 16, 1973) ੲੇਕੋਨ ਨਾਮ ਨਾਲ ਜਾਣਿਅਾ ਜਾਣ ਵਾਲਾ ਅਮਰੀਕੀ ਗਾੲਿਕ, ਗੀਤਕਾਰ, ਰੈਪਰ, ਰਿਕਾਰਡ ਨਿਰਮਾਤਾ, ਅਦਾਕਾਰ ਹੈ। ੲੇਕੋਨ ਨੂੰ ੳੁਸਦੀ 2004 ਵਿੱਚ ਰਿਲੀਜ਼ ਹੋੲੀ ਅੈਲਬਮ ਲੌਕਡ ਅੱਪ ਦੇ ਗਾਣੇ ਟ੍ਰਬਲ ਨਾਲ ਮਿਲੀ। ੳੁਸਨੇ ਦੋ ਕਾਮਯਾਬ ਰਿਕਾਰਡਜ਼ ਕੋਨਵਿਕਟ ਮਿੳੂਜ਼ਿਕ ਅਤੇ ਕੋਨ ਲਾੲੀਵ ਬਣਾੲੇ। ੳੁਸਦੀ ਦੂਜੀ ਅੈਲਬਮ ਕੋਨਵਿਕਟਡ ਨੇ ਦੋ ਗ੍ਰੈਮੀ ਨਾਮਜ਼ਦਗੀਅਾਂ ਮਿਲੀਅਾਂ। ੲੇਕੋਨ ਦੇ ਚਾਰ ਗਾਣੇ 3 × ਪਲੈਟਿਨਮ, ਤਿੰਨ ਗਾਣੇ, 2 × ਪਲੈਟਿਨਮ, ਦਸ ਤੋਂ ਵੱਧ ਗਾਣੇ 1 × ਪਲੈਟਿਨਮ ਦੇ ਤੌਰ 'ਤੇ ਤਸਦੀਕ ਕੀਤੇ ਗੲੇ ਹਨ। ੲੇਕੋਨ ਨੇ ਤਾਮਿਲ, ਹਿੰਦੀ ਅਤੇ ਸਪੈਨਿਸ਼ ਭਾਸ਼ਾਵਾਂ ਵਿੱਚ ਵੀ ਗਾਣੇ ਗਾਏ ਹਨ।

2010 ਵਿੱਚ ਫੋਰਬਸ ਨੇ ੲੇਕੋਨ ਨੂੰ ਫੋਬਰਸ ਸੇਲਿਬ੍ਰਟੀ 100 ਦੀ ਸੂਚੀ ਵਿੱਚ 80 ਵੇਂ ਸਥਾਨ 'ਤੇ [3] ਅਤੇ 2011 ਵਿੱਚ ਅਫ੍ਰੀਕਾ ਦੀਅਾਂ 40 ਸਭ ਤੋਂ ਸ਼ਕਤੀਸ਼ਾਲੀ ਹਸਤੀਆਂ ਦੀ ਸੂਚੀ ਵਿੱਚ 5 ਵੇਂ ਸਥਾਨ 'ਤੇ ਰੱਖਿਅਾ ਸੀ। [4] ਬਿਲਬੋਰਡ ਨੇ ੲੇਕੋਨ ਨੂੰ ਦਹਾਕੇ ਦੇ ਟਾੱਪ ਡਿਜੀਟਲ ਸੌਗ ਅਾਰਟਿਸਟ ਦੀ ਸੂਚੀ ਵਿੱਚ 6 ਵਾਂ ਦਰਜਾ ਦਿੱਤਾ ਸੀ। [5]

ਮੁੱਢਲਾ ਜੀਵਨ[ਸੋਧੋ]

ੲੇਕੋਨ ਦਾ ਜਨਮ ਸੇਂਟ ਲੁਈਸ, ਮਿਜ਼ੂਰੀ, ਅਮਰੀਕਾ ਵਿਖੇ ਹੋੲਿਅਾ ਸੀ ਪਰ ੳੁਸਨੇ ਅਾਪਣੇ ਬਚਪਨ ਦਾ ਬਹੁਤਾ ਸਮਾਂ ਪੱਛਮੀ ਅਫ਼ਰੀਕੀ ਦੇਸ਼ ਦੇ ਸੇਨੇਗਲ ਵਿੱ ਬਿਤਾੲਿਅਾ, ਜਿਸ ਨੂੰ ਉਸ ਨੇ ਆਪਣਾ "ਜੱਦੀ ਸ਼ਹਿਰ" ਦੱਸਿਅਾ ਹੈ। ੳੁਸਦੀ ਮਾਂ ੲਿੱਕ ਡਾਂਸਰ ਅਤੇ ਪਿਤਾ ਪਰਕਸੀਸ਼ਨਿਸਟ ਸੀ। 7 ਸਾਲ ਦੀ ਉਮਰ ਵਿੱਚ, ਉਹ ਆਪਣੇ ਪਰਿਵਾਰ ਨਾਲ ਯੂਨੀਅਨ ਸਿਟੀ, ਨਿਊ ਜਰਸੀ ਚਲਾ ਗਿਅਾ। [6] ਜਦੋਂ ਉਹ ਅਤੇ ਉਸਦਾ ਵੱਡਾ ਭਰਾ ਹਾਈ ਸਕੂਲ ਪਹੁੰਚੇ, ਤਾਂ ਉਸਦੇ ਮਾਪਿਆਂ ਨੇ ਉਨ੍ਹਾਂ ਨੂੰ ਜਰਸੀ ਸਿਟੀ ਵਿੱਚ ਛੱਡ ਦਿੱਤਾ ਅਤੇ ਬਾਕੀ ਦੇ ਪਰਿਵਾਰ ਨਾਲ ਅਟਲਾਂਟਾ, ਜਾਰਜੀਆ ਵਿੱਚ ਚਲੇ ਗੲੇ।

ਹਵਾਲੇ[ਸੋਧੋ]

  1. "Akon - Music Producer, Songwriter, Singer - Biography.com". Retrieved 2016-08-30. 
  2. https://www.bankrate.com/lifestyle/celebrity-money/see-how-rb-singer-akon-built-his-wealth/
  3. "Akon". Forbes. April 18, 2012. Retrieved April 30, 2012. 
  4. "Forbes releases "40 Most Powerful Celebrities in Africa" list | Channel O TV Online". Channelo.dstv.com. October 17, 2011. Retrieved April 30, 2012. 
  5. "Billboard - Music Charts, Music News, Artist Photo Gallery & Free Video". Billboard. Retrieved October 6, 2014. 
  6. "Deep Grooves". Billboard (magazine) magazine. November 4, 2006. Page 36. Retrieved at Google Books, November 3, 2011.