ਸਮੱਗਰੀ 'ਤੇ ਜਾਓ

ਅਨਾਤੋਲੇ ਫ਼ਰਾਂਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਨਾਤੋਲੇ ਫ਼ਰਾਂਸ
ਜਨਮ(1844-04-16)16 ਅਪ੍ਰੈਲ 1844
ਪੈਰਸ, ਫ਼ਰਾਂਸ
ਮੌਤ12 ਅਕਤੂਬਰ 1924(1924-10-12) (ਉਮਰ 80)
ਟੂਰਸ, ਫ਼ਰਾਂਸ
ਕਿੱਤਾਨਾਵਲਕਾਰ
ਰਾਸ਼ਟਰੀਅਤਾਫ਼ਰਾਂਸੀਸੀ
ਪ੍ਰਮੁੱਖ ਅਵਾਰਡਸਾਹਿਤ ਵਿੱਚ ਨੋਬਲ ਪੁਰਸਕਾਰ
1921
ਦਸਤਖ਼ਤ

ਅਨਾਤੋਲੇ ਫ਼ਰਾਂਸ (ਉਚਾਰਨ: [anatɔl fʁɑ̃s]; ਜਨਮ ਸਮੇਂ François-Anatole Thibault,[1] [frɑ̃swa anatɔl tibo]; 16 ਅਪਰੈਲ 1844 – 12 ਅਕਤੂਬਰ 1924) ਇੱਕ ਫ਼ਰਾਂਸੀਸੀ ਸ਼ਾਇਰ, ਪੱਤਰਕਾਰ ਅਤੇ ​​ਨਾਵਲਕਾਰ ਸੀ। ਉਹਨੂੰ 1921 ਉੱਚ ਸਾਹਿਤ ਦਾ ਨੋਬਲ ਇਨਾਮ ਦਿੱਤਾ ਗਿਆ।

ਹਵਾਲੇ

[ਸੋਧੋ]